ਪੱਛਮੀ ਘਾਟ
ਭਾਰਤ ਦੇ ਪੱਛਮੀ ਤੱਟ ਨਾਲ ਲੱਗਣ ਵਾਲੀ ਪਹਾੜੀਆਂ / From Wikipedia, the free encyclopedia
ਪੱਛਮੀ ਘਾਟ ਜਾਂ ਸਹਿਆਦਰੀ ਭਾਰਤ ਦੇ ਪੱਛਮੀ ਪਾਸੇ ਨਾਲ਼ ਦੌੜਦੀ ਪਰਬਤ ਲੜੀ ਨੂੰ ਕਿਹਾ ਜਾਂਦਾ ਹੈ। ਇਹ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਹੈ ਅਤੇ ਦੁਨੀਆ ਦੇ ਜੀਵ-ਵਿਭਿੰਨਤਾ ਖੇਤਰਾਂ ਵਿੱਚੋਂ ਸਭ ਤੋਂ ਉੱਘੇ ਅੱਠਾਂ ਵਿੱਚੋਂ ਇੱਕ ਹੈ।[1] ਇਹਨੂੰ ਕਈ ਵਾਰ ਭਾਰਤ ਦੀ ਮਹਾਨ ਢਲਾਣ ਕਿਹਾ ਜਾਂਦਾ ਹੈ।[2]
ਵਿਸ਼ੇਸ਼ ਤੱਥ ਪੱਛਮੀ ਘਾਟ, ਸਿਖਰਲਾ ਬਿੰਦੂ ...
ਪੱਛਮੀ ਘਾਟ | |
---|---|
ਸਹਿਆਦਰੀ ਪਹਾੜ | |
ਸਿਖਰਲਾ ਬਿੰਦੂ | |
ਚੋਟੀ | ਅਨਾਮੁਡੀ, ਕੇਰਲ (ਇਰਾਵੀਕੁਲਮ) |
ਉਚਾਈ | 2,695 m (8,842 ft) |
ਗੁਣਕ | 10°10′N 77°04′E |
ਪਸਾਰ | |
ਚੌੜਾਈ | 100 km (62 mi) E–W |
ਖੇਤਰਫਲ | 160,000 km2 (62,000 sq mi) |
ਭੂਗੋਲ | |
ਦੇਸ਼ | ਭਾਰਤ |
ਰਾਜ | |
ਬਸਤੀਆਂ | ਊਟੀ, ਮਹਾਂਬਲੇਸ਼ਵਰ, ਮਦੀਕੇਰੀ and ਮੁਨਾਰ |
Biome | ਜੰਗਲ |
Geology | |
ਕਾਲ | ਸੀਨੋਜ਼ੋਇਕ |
ਚਟਾਨ ਦੀ ਕਿਸਮ | ਬਸਾਲਟ and ਲੇਟਰਾਈਟ |
ਬੰਦ ਕਰੋ
ਵਿਸ਼ੇਸ਼ ਤੱਥ UNESCO World Heritage Site, Criteria ...
UNESCO World Heritage Site | |
---|---|
Criteria | ਕੁਦਰਤੀ: ix, x |
Reference | 1342 |
Inscription | 2012 (36th Session) |
ਬੰਦ ਕਰੋ