ਪੱਛਮੀ ਏਸ਼ੀਆ
ਏਸ਼ੀਆ ਮਹਾਂਦੀਪ ਦਾ ਸਭ ਤੋਂ ਪੱਛਮੀ ਉਪ-ਖੇਤਰ / From Wikipedia, the free encyclopedia
ਪੱਛਮੀ ਏਸ਼ੀਆ, ਜਾਂ ਦੱਖਣ-ਪੱਛਮੀ ਏਸ਼ੀਆ, ਸ਼ਬਦ ਏਸ਼ੀਆ ਦੇ ਸਭ ਤੋਂ ਪੱਛਮੀ ਹਿੱਸੇ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਮੱਧ ਪੂਰਬ ਦਾ ਕੁਝ ਹੱਦ ਤੱਕ ਸਮਾਨਰਥੀ ਹੈ ਜੋ ਕਿਸੇ ਭੂਗੋਲਕ ਸਥਿਤੀ ਨੂੰ ਪੱਛਮੀ ਯੂਰਪ ਦੇ ਸਬੰਧ ਵਿੱਚ ਦੱਸਦਾ ਹੈ ਨਾ ਕਿ ਏਸ਼ੀਆ ਵਿੱਚ ਸਥਿਤੀ ਬਾਬਤ। ਇਸੇ ਗਿਆਤ ਯੂਰਪੀ-ਕੇਂਦਰਵਾਦ ਕਰ ਕੇ ਅੰਤਰਰਾਸ਼ਟਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ[1] ਮੱਧ ਪੂਰਬ ਅਤੇ ਲਾਗਲਾ ਪੂਰਬ ਦੀ ਥਾਂ ਪੱਛਮੀ ਏਸ਼ੀਆ ਵਰਤਦੇ ਹਨ। ਇਸ ਖੇਤਰ ਅਤੇ ਯੂਰਪ ਨੂੰ ਇਕੱਠਿਆਂ ਪੱਛਮੀ ਯੂਰੇਸ਼ੀਆ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਪੱਛਮੀ ਏਸ਼ੀਆ, ਖੇਤਰਫਲ ...
ਪੱਛਮੀ ਏਸ਼ੀਆ | |
---|---|
ਖੇਤਰਫਲ | 6,255,160 ਕਿ.ਮੀ.2 (2,415,131 ਵਰਗ ਮੀਲ) 1 |
ਅਬਾਦੀ | 313,428,000 1 |
ਘਣਤਾ | 50.1/km2 (130/sq mi) |
ਦੇਸ਼ | |
ਨਾਂ-ਮਾਤਰ GDP | $2.742 ਟ੍ਰਿਲੀਅਨ (2010) 2 |
GDP ਪ੍ਰਤੀ ਵਿਅਕਤੀ | $8748 (2010) 2 |
ਸਮਾਂ ਜੋਨਾਂ | UTC+2 ਤੋਂ UTC+5 |
ਵਾਸੀ ਸੂਚਕ | ਪੱਛਮੀ ਏਸ਼ੀਆਈ |
ਭਾਸ਼ਾਵਾਂ | ਅਰਬੀ, ਅਰਾਮਾਈ, ਅਰਮੀਨੀਆਈ, ਅਜ਼ਰਬਾਈਜਾਨੀ, ਜਾਰਜੀਆਈ, ਯੂਨਾਨੀ, ਹਿਬਰੂ, ਕੁਰਦੀ, ਫ਼ਾਰਸੀ, ਤੁਰਕ |
ਸਭ ਤੋਂ ਵੱਡੇ ਸ਼ਹਿਰ | ਇਸਤਾਂਬੁਲ* ਫਰਮਾ:Country data ਇਰਾਨ ਤਹਿਰਾਨ ਬਗ਼ਦਾਦ ਰਿਆਧ ਅੰਕਾਰਾ |
ਨੋਟ | 1ਅਬਾਦੀ ਅਤੇ ਖੇਤਰਫਲ ਅੰਕੜਿਆਂ ਵਿੱਚ ਸੰਯੁਕਤ ਰਾਸ਼ਟਰ ਉਪ-ਖੇਤਰ, ਇਰਾਨ ਅਤੇ ਸਿਨਾਈ ਸ਼ਾਮਲ ਹੈ। 2GDP ਅੰਕੜਿਆਂ ਵਿੱਚ ਸੰਯੁਕਤ ਰਾਸ਼ਟਰ ਉਪਖੇਤਰ ਅਤੇ ਇਰਾਨ ਸ਼ਾਮਲ ਹਨ। *ਕੁਝ ਹੱਦ ਤੱਕ ਯੂਰਪ ਵਿੱਚ ਸਥਿਤ ਹੈ। |
ਬੰਦ ਕਰੋ