ਧਰਮਸ਼ਾਲਾ
From Wikipedia, the free encyclopedia
ਧਰਮਸ਼ਾਲਾ, ਭਾਰਤੀ ਸਟੇਟ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦਾ ਇੱਕ ਨਗਰ ਨਿਗਮ ਅਤੇ ਸ਼ਹਿਰ ਹੈ, ਇਹ ਜ਼ਿਲ੍ਹੇ ਦਾ ਮੁੱਖ ਦਫ਼ਤਰ ਵੀ ਹੈ। ਇਸ ਨੂੰ ਪਹਿਲਾ ਬਗਸੁ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਦਲਾਈ ਲਾਮਾ ਦੀ ਰਿਹਾਇਸ਼ ਅਤੇ ਮੱਧ ਤਿੱਬਤੀ ਪ੍ਰਸ਼ਾਸਨ ਦੇ ਮੁੱਖ ਦਫ਼ਤਰ ਧਰਮਸ਼ਾਲਾ ਵਿੱਚ ਹਨ। ਧਰਮਸ਼ਾਲਾ ਕਾਂਗੜਾ ਤੋ 18 ਕਿਲੋਮੀਟਰ ਹੈ। ਧਰਮਸ਼ਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਲੈਗਸ਼ਿਪ ਸਮਾਰਟ ਸ਼ਹਿਰ ਮਿਸ਼ਨ ਦੇ ਤਹਿਤ ਇੱਕ ਸਮਾਰਟ ਸ਼ਹਿਰ ਵਿਕਸਤ ਕੀਤੇ ਜਾਣ ਵਾਸਤੇ ਸੌ ਭਾਰਤੀ ਸ਼ਹਿਰਾਂ ਵਿੱਚ ਚੁਣਿਆ ਗਿਆ ਹੈ |
ਵਿਸ਼ੇਸ਼ ਤੱਥ ਧਰਮਸਾਲਾ (ਧਰਮਸ਼ਾਲਾ) धर्मशाला, ਦੇਸ਼ ...
ਧਰਮਸਾਲਾ (ਧਰਮਸ਼ਾਲਾ)
धर्मशाला | |
---|---|
ਦੇਸ਼ | ਭਾਰਤ |
ਸਟੇਟ | ਹਿਮਾਚਲ ਪ੍ਰਦੇਸ਼ |
ਜ਼ਿਲ੍ਹਾ | ਕਾਂਗੜਾ |
ਸਰਕਾਰ | |
ਖੇਤਰ | |
• ਕੁੱਲ | 27.60 km2 (10.66 sq mi) |
Highest elevation | 2,352 m (7,717 ft) |
Lowest elevation | 1,065 m (3,494 ft) |
ਆਬਾਦੀ (2015)[1] | |
• ਕੁੱਲ | 53,543 |
• ਘਣਤਾ | 1,900/km2 (5,000/sq mi) |
ਭਾਸ਼ਾਵਾਂ - ਕਾਂਗੜੀ, ਪਹਾੜੀ, ਹਿਮਾਚਲੀ, ਤਿੱਬਤੀ | |
• Official | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 176 215 |
Telephone code | +91-1892 |
ਵਾਹਨ ਰਜਿਸਟ੍ਰੇਸ਼ਨ | HP 39,HP 68 |
ਵੈੱਬਸਾਈਟ | www |
ਬੰਦ ਕਰੋ