ਹਕੀਮ ਜਾਂ ਡਾਕਟਰ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਇਹ 'ਰੁਤਬਾ' ਉੱਚ ਸਿੱਖਿਆ ਉਪਰੰਤ ਮਿਲਦਾ ਹੈ।
ਮਰੀਜ਼ਾਂ ਵਿੱਚ ਮਨੁੱਖ ਤੋਂ ਬਿਨਾਂ ਜਾਨਵਰ ਤੇ ਹੋਰ ਜੀਵ ਵੀ ਹੁੰਦੇ ਹਨ।
ਵਿਸ਼ੇਸ਼ ਤੱਥ Occupation, ਨਾਮ ...
ਸਰੀਰਕ ਵਿਗਿਆਨੀ' ਲੁਇਕ ਫ਼ੀਲਡਸ'-"ਦਿ ਡਾਕਟਰ" [1] |
|
ਨਾਮ | ਸਰੀਰਿਕ ਵਿਗਿਆਨੀ, ਡਾਕਟਰੀ ਦਵਾਖ਼ਾਨਾ-ਚਾਲਕ, ਮੈਡੀਕਲ-ਡਾਕਟਰ ਜਾਂ 'ਡਾਕਟਰ' |
---|
ਕਿੱਤਾ ਕਿਸਮ | 'ਕਿੱਤਾਕਾਰੀ'(ਪ੍ਰੋਫ਼ੈਸ਼ਨਲ) |
---|
ਸਰਗਰਮੀ ਖੇਤਰ | ਦਵਾਖ਼ਾਨਾ, ਸਿਹਤ ਸੁਧਾਰ ਕੇਂਦਰ |
---|
|
ਕੁਸ਼ਲਤਾ | ਨੈਤਿਕਤਾ, ਕਲਾ, ਡਾਕਟਰ-ਵਿਗਿਆਨ,ਅਧਿਐਨਕ ਸਿਖਲਾਈ-ਕਲਾ ਤੇ ਆਲੋਚਕੀ ਸੋਚ |
---|
Education required | ਬੈਚੁਲਰ ਆਫ਼ ਮੈਡੀਸਿਨ, ਬੈਚੁਲਰ ਆਫ਼ ਸਰਜਰੀ, ਡਾਕਟਰ ਆਫ਼ ਮੈਡੀਸਿਨ(ਐਮ.ਡੀ),। ਡਾਕਟਰ ਆਫ਼ ਓਸਟੀਓਪੈਥਿਕ(ਡੀ,ਓ), ਡਾਕਟਰ ਆਫ਼ ਡੈਟਿਲ ਮੈਡੀਸਨ(ਡੀ.ਐੱਮ.ਡੀ), ਡਾਕਟਰ ਆਫ਼ ਡੈਟਿਲ ਸਰਜਰੀ(ਡੀ.ਐੱਮ.ਐੱਸ)। |
---|
ਸੰਬੰਧਿਤ ਕੰਮ | ਸਧਾਰਨ ਦਵਾਖ਼ਾਨਾ ਡਾਕਟਰ ਜਾਂ ਪਰਿਵਾਰਕ ਡਾਕਟਰ, ਦੰਦ-ਮਹਿਰ ਡਾਕਟਰ, ਦਵਾਈ-ਮਾਹਿਰ ਡਾਕਟਰ। |
---|
ਬੰਦ ਕਰੋ