ਟਨ
From Wikipedia, the free encyclopedia
ਟਨ (ਅੰਗ੍ਰੇਜ਼ੀ: tonne) (ਗੈਰ-ਐਸ.ਆਈ. ਯੂਨਿਟ, ਚਿੰਨ੍ਹ: t), ਆਮ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਮੀਟ੍ਰਿਕ ਟਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, 1000 ਕਿਲੋਗ੍ਰਾਮ ਦੇ ਬਰਾਬਰ ਪੁੰਜ ਦਾ ਇੱਕ ਗੈਰ-ਐਸਆਈ ਮੀਟਰਿਕ ਯੂਨਿਟ ਹੈ;[1][2] ਜਾਂ ਇੱਕ ਮੈਗਾਗ੍ਰਾਮ (ਐਮ.ਜੀ); ਇਹ ਲਗਭਗ 2,204.6 ਪਾਉਂਡ ਦੇ ਬਰਾਬਰ ਹੈ, 1.102 ਛੋਟੇ ਟਨ (ਯੂ.ਐਸ) ਜਾਂ 0.984 ਲੰਬੇ ਟੰਨ (ਸ਼ਾਹੀ)। ਭਾਵੇਂ ਐਸਆਈ ਦਾ ਹਿੱਸਾ ਨਹੀਂ ਹੈ, ਪਰ ਟਨ ਨੂੰ ਵਜ਼ਨ ਅਤੇ ਮਿਣਤੀ ਦੇ ਅੰਤਰਰਾਸ਼ਟਰੀ ਕਮੇਟੀ ਦੁਆਰਾ ਪ੍ਰਿਫਿਕਸ ਅਤੇ ਐਸ ਆਈ ਯੂਨਿਟਾਂ ਨਾਲ ਵਰਤਣ ਲਈ ਸਵੀਕਾਰ ਕੀਤਾ ਜਾਂਦਾ ਹੈ।[3]