ਆਕਾਸ਼ਵਾਣੀ
From Wikipedia, the free encyclopedia
ਆਕਾਸ਼ਵਾਣੀ ਭਾਰਤ ਵਿੱਚ 1923-24 ’ਚ ਪਹਿਲੀ ਵਾਰ ਰੇਡੀਓ ਦਾ ਪ੍ਰਸਾਰਣ ਬੰਬਈ ਤੋਂ ਹੋਇਆ। 1929 ਨੂੰ ਭਾਰਤੀ ਸਟੇਟ ਪ੍ਰਸਾਰਣ ਸਰਵਿਸ ਦੀ ਸਥਾਪਨਾ ਕੀਤੀ ਗਈ। 1936 ਵਿੱਚ ਇਸ ਦਾ ਨਾਂ ਆਲ ਇੰਡੀਆ ਰੇਡੀਓ ਰੱਖਿਆ ਗਿਆ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ ਗਿਆ।
ਵਿਸ਼ੇਸ਼ ਤੱਥ ਕਿਸਮ, ਦੇਸ਼ ...
ਕਿਸਮ | ਸਰਕਾਰੀ ਸੰਸਥਾ |
---|---|
ਦੇਸ਼ | ਭਾਰਤ |
ਉਪਲਭਦੀ | ਕੌਮੀ |
ਮਾਟੋ | ਬਹੁਜਨਾਹਿਤਿਆ ਬਹੁਜਨਾਸੁਖੀਆ[1] |
ਹੈਡਕੁਆਰਟਰ | ਸੰਸਦ ਮਾਰਗ, ਨਵੀਂ ਦਿੱਲੀ - 110001, ਭਾਰਤ |
ਮਾਲਕ | ਪ੍ਰਸਾਰ ਭਾਰਤੀ |
ਸ਼ੁਰੂ ਕਰਨ ਦੀ ਤਾਰੀਖ | 1 ਮਾਰਚ, 1930 |
Webcast | GIR.fm-Delhi, GIR.fm-Kolkata |
ਅਧਿਕਾਰਿਤ ਵੈੱਬਸਾਈਟ | All India Radio, www.allindiaradio.org, www.newsonair.nic.in |
ਬੰਦ ਕਰੋ