ਵਿਸ਼ਵ ਐੱਸਪੇਰਾਂਤੋ ਕਾਂਗਰਸ
From Wikipedia, the free encyclopedia
ਵਰਲਡ ਏਸਪਰਾਂਤੋ ਕਾਂਗਰਸ (Esperanto: Universala Kongreso de Esperanto) ਇੰਟਰਨੇਸ਼ਨਲ ਏਸਪਰਾਂਤੋ ਦੀ ਸਭ ਤੋਂ ਪੁਰਾਨਾ ਅਤੇ ਵੱਡਾ ਸੰਮੇਲਨ ਹੈ, ਜਿਹੜਾ ਲਗਾਤਾਰ 100 ਸਾਲਾਂ ਤੋਂ ਚੱਲ ਰਿਹਾ ਹੈ। ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੇ ਸਮੇਂ ਨੂੰ ਛਡ ਕੇ 1905 ਤੋਂ ਇਹ ਸੰਮੇਲਨ ਹਰ ਸਾਲ ਹੁੰਦਾ ਹੈ। 1920 ਤੋਂ ਵਰਲਡ ਏਸਪਰਾਂਤੋ ਐਸੋਸੀਏਸਨ ਲਗਾਤਾਰ ਇਸ ਸੰਮੇਲਨ ਆਯੋਜਿਤ ਕਰ ਰਿਹਾ ਹੈ।