ਲਿਊਬਲਿਆਨਾ
From Wikipedia, the free encyclopedia
ਲਿਊਬਲਿਆਨਾ (ਸਥਾਨਕ: [lʲubˈlʲana] ( ਸੁਣੋ); Lə-yoob—Lə-YAnah;[1] German: Laibach, Italian: Lubiana, ਲਾਤੀਨੀ: [Labacum] Error: {{Lang}}: text has italic markup (help) ਜਾਂ Aemona)[2] ਸਲੋਵੇਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ[3] ਅਤੇ ਉਸ ਦਾ ਇੱਕੋ-ਇੱਕ ਅੰਤਰਰਾਸ਼ਟਰੀ ਮਹੱਤਤਾ ਵਾਲਾ ਕੇਂਦਰ ਹੈ।[4] ਇਹ ਦੇਸ਼ ਦੇ ਮੱਧ ਵਿੱਚ ਲਿਊਬਲਿਆਨਾ ਹੌਜ਼ੀ ਵਿੱਚ ਸਥਿੱਤ ਹੈ ਅਤੇ ਲਿਊਬਲਿਆਨਾ ਸ਼ਹਿਰੀ ਨਗਰਪਾਲਿਕਾ ਦਾ ਕੇਂਦਰ ਹੈ। ਲਗਭਗ 280,000 ਦੀ ਅਬਾਦੀ ਨਾਲ਼ ਇਹ ਸਲੋਵੇਨੀਆ ਦਾ ਇੱਕੋ-ਇੱਕ ਵੱਡਾ ਨਗਰ ਹੈ।[4]