ਰਾਜਾ ਰਵੀ ਵਰਮਾ
ਭਾਰਤੀ ਚਿੱਤਰਕਾਰ / From Wikipedia, the free encyclopedia
ਰਾਜਾ ਰਵੀ ਵਰਮਾ (Malayalam: രാജാ രവി വര്മ്മ) (29 ਅਪਰੈਲ 1848 – 2 ਅਕਤੂਬਰ 1906) ਨੂੰ ਤ੍ਰਾਵਨਕੋਰ (ਹੁਣ ਕੇਰਲ) ਦੀ ਇੱਕ ਰਿਆਸਤ ਦਾ ਇੱਕ ਮੰਨਿਆ-ਪ੍ਰਮੰਨਿਆ ਚਿੱਤਰਕਾਰ ਤੇ ਕਲਾਕਾਰ ਸੀ ਜਿਸ ਨੂੰ ਵਧੇਰੇ ਮਕਬੂਲੀਅਤ ਭਾਰਤੀ ਪ੍ਰਾਚੀਨ ਸਾਹਿਤ ਵਿਚਲੇ ਪਾਤਰਾਂ ਵਿਸ਼ੇਸ਼ਕਰ ਮਹਾਂਕਾਵਿ ਰਾਮਾਇਣ ਅਤੇ ਮਹਾਂਭਾਰਤ ਦਿਆਂ ਚਿੱਤਰਾਂ ਤੋਂ ਮਿਲੀ| ਉਸਨੂੰ ਭਾਰਤੀ ਚਿੱਤਰਕਲਾ ਦੇ ਮਹਾਨ ਚਿੱਤਰਕਾਰਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ ਤੇ ਉਸਦਿਆਂ ਚਿੱਤਰਾਂ ਨੂੰ ਭਾਰਤੀ ਕਲਾ ਤੇ ਯੂਰਪੀਨ ਕਲਾ ਦੇ ਸੁਮੇਲ ਦੀ ਉੱਤਮ ਉਦਾਹਰਨ ਮੰਨਿਆ ਜਾਂਦਾ ਹੈ। ਵਰਮਾ ਨੇ ਆਪਣੇ ਚਿੱਤਰਾਂ ਵਿੱਚ ਔਰਤ ਨੂੰ ਸਾੜੀ ਪਹਿਨੀ ਬਹੁਤ ਮਨਮੋਹਣੇ ਰੂਪ ਵਿੱਚ ਦਿਖਾਇਆ ਤੇ ਇਹੀ ਇਸ ਸਮੇਂ ਤੋਂ ਭਾਰਤੀ ਔਰਤ ਦੀ ਪਛਾਣ ਬਣ ਗਈ|[2]
ਵਿਸ਼ੇਸ਼ ਤੱਥ ਰਾਜਾ ਰਵੀ ਵਰਮਾ, ਜਨਮ ...
ਰਾਜਾ ਰਵੀ ਵਰਮਾ | |
---|---|
ਜਨਮ | 29 ਅਪਰੈਲ 1848[1] ਕਲਿਮਾਨੂਰ, ਤ੍ਰਿਵੇਂਦਰਮ, ਟ੍ਰਾਵਨਕੋਰ |
ਮੌਤ | 2 ਅਕਤੂਬਰ 1906 (58 ਸਾਲ) |
ਪੇਸ਼ਾ | ਪੇਂਟਰ |
ਦਸਤਖ਼ਤ | |
ਬੰਦ ਕਰੋ