ਬਰੂਸਲ
ਬੈਲਜੀਅਮ ਦਾ ਰਾਜਧਾਨੀ ਇਲਾਕਾ / From Wikipedia, the free encyclopedia
ਬਰੂਸਲ ਜਾਂ ਬਰੂਸੈੱਲ ਜਾਂ ਬ੍ਰਸਲਜ਼ (ਫ਼ਰਾਂਸੀਸੀ: Bruxelles, [bʁysɛl] ( ਸੁਣੋ); ਡੱਚ: [Brussel] Error: {{Lang}}: text has italic markup (help), [ˈbrʏsəɫ] ( ਸੁਣੋ)), ਦਫ਼ਤਰੀ ਤੌਰ ਉੱਤੇ ਬਰੂਸਲ ਖੇਤਰ ਜਾਂ ਬਰੂਸਲ-ਰਾਜਧਾਨੀ ਖੇਤਰ[1][2] (ਫ਼ਰਾਂਸੀਸੀ: Région de Bruxelles-Capitale, [ʁe'ʒjɔ̃ də bʁy'sɛlkapi'tal] ( ਸੁਣੋ), ਡੱਚ: [Brussels Hoofdstedelijk Gewest] Error: {{Lang}}: text has italic markup (help), [ˈbrʏsəɫs ɦoːft'steːdələk xəʋɛst] ( ਸੁਣੋ)), ਬੈਲਜੀਅਮ ਦੀ ਰਾਜਧਾਨੀ ਅਤੇ ਯੂਰਪੀ ਸੰਘ ਦੀ ਯਥਾਰਥ ਰਾਜਧਾਨੀ ਹੈ। ਇਹ ਬੈਲਜੀਅਮ ਦਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਵੀ ਹੈ[3][4] ਜਿਸ ਵਿੱਚ 19 ਨਗਰਪਾਲਿਕਾਵਾਂ (ਬਰੂਸਲ ਸ਼ਹਿਰੀ ਨਗਰਪਾਲਿਕਾ, ਜੋ ਬੈਲਜੀਅਮ ਦੀ ਕਨੂੰਨੀ ਰਾਜਧਾਨੀ ਹੈ, ਸਮੇਤ) ਅਤੇ ਫ਼ਰਾਂਸੀਸੀ ਅਤੇ ਡੱਚ ਭਾਈਚਾਰਿਆਂ ਦੇ ਟਿਕਾਣੇ ਸ਼ਾਮਲ ਹਨ।[5]
ਵਿਸ਼ੇਸ਼ ਤੱਥ ਬਰੂਸਲ, Boroughs ...
ਬਰੂਸਲ | |
---|---|
Boroughs | List
|
ਸਰਕਾਰ | |
• ਮੰਤਰੀ-ਰਾਸ਼ਟਰਪਤੀ | ਚਾਰਲਸ ਪੀਕੇ (2004–) |
• ਰਾਜਪਾਲ | ਜੀਨ ਕਲੇਮੈਂਟ (ਕਾਰਜਕਾਰੀ) (2010–) |
• ਸੰਸਦ ਮੁਖੀ | ਐਰਿਕ ਤੋਮਾਸ |
ਸਮਾਂ ਖੇਤਰ | ਯੂਟੀਸੀ+2 |
• ਗਰਮੀਆਂ (ਡੀਐਸਟੀ) | ਯੂਟੀਸੀ+2 |
ਬੰਦ ਕਰੋ