ਫਰੇਦੇਰਿਕ ਮਿਸਤਰਾਲ
From Wikipedia, the free encyclopedia
ਫਰੇਦੇਰਿਕ ਮਿਸਤਰਾਲ (ਫ਼ਰਾਂਸੀਸੀ: [mistʁal]; ਓਕਸੀਤਾਂ: Frederic Mistral, 8 ਸਤੰਬਰ 1830 - 25 ਮਾਰਚ 1914) ਇੱਕ ਫ਼ਰਾਂਸੀਸੀ ਲੇਖਕ ਅਤੇ ਓਕਸੀਤਾਂ ਭਾਸ਼ਾ ਦਾ ਕੋਸ਼ਕਾਰ ਸੀ। ਮਿਸਤਰਾਲ ਨੂੰ 1904 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਹ ਫੇਲੀਬਰੀਜ ਦਾ ਸੰਸਥਾਪਕ ਮੈਂਬਰ ਅਤੇ ਲ'ਕਾਮਦਮੀ ਦ ਮਾਰਸੇਈ ਦਾ ਮੈਂਬਰ ਸੀ।
ਵਿਸ਼ੇਸ਼ ਤੱਥ ਫਰੇਦੇਰਿਕ ਮਿਸਤਰਾਲ, ਜਨਮ ...
ਫਰੇਦੇਰਿਕ ਮਿਸਤਰਾਲ | |
---|---|
ਜਨਮ | (1830-09-08)8 ਸਤੰਬਰ 1830 ਮੇਯਾਨ, ਫ਼ਰਾਂਸ |
ਮੌਤ | 25 ਮਾਰਚ 1914(1914-03-25) (ਉਮਰ 83) ਮੇਯਾਨ, ਫ਼ਰਾਂਸ |
ਕਿੱਤਾ | ਕਵੀ |
ਰਾਸ਼ਟਰੀਅਤਾ | ਫ਼ਰਾਂਸ |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1904 |
ਬੰਦ ਕਰੋ