ਕਵੀ
ਉਹ ਵਿਅਕਤੀ ਜੋ ਕਵਿਤਾ ਲਿਖਦਾ ਹੈ / From Wikipedia, the free encyclopedia
ਕਵੀ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਕਵਿਤਾ ਲਿਖਦਾ ਹੈ। ਅੰਗਰੇਜ਼ੀ ਵਿੱਚ ਐਸੇ ਲੇਖਕ ਨੂੰ ਪੋਇਟ ਅਤੇ ਹਿੰਦੁਸਤਾਨੀ ਵਿੱਚ ਸ਼ਾਇਰ ਕਹਿੰਦੇ ਹਨ। ਦੁਨੀਆ ਦੇ ਹਰੇਕ ਜਾਣੂ ਸੱਭਿਆਚਾਰ ਵਿੱਚ ਸਾਹਿਤ ਦੇ ਰੂਪਾਂ ਵਿੱਚੋਂ ਸਭ ਤੋਂ ਪਹਿਲਾਂ ਕਵਿਤਾ ਪੈਦਾ ਹੋਈ। ਇਸ ਲਈ ਕਵੀ ਹਰੇਕ ਸੱਭਿਆਚਾਰ ਵਿੱਚ ਸ਼ੁਰੂ ਤੋਂ ਹੀ ਆਦਰ ਦੀ ਨਿਗਾਹ ਨਾਲ ਦੇਖੇ ਜਾਂਦੇ ਰਹੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |