ਆਂਦਰੇ ਬਰੇਤੋਂ
From Wikipedia, the free encyclopedia
ਆਂਦਰੇ ਬਰੇਤੋਂ (ਫ਼ਰਾਂਸੀਸੀ ਭਾਸ਼ਾ: André Breton ਫ਼ਰਾਂਸੀਸੀ ਉਚਾਰਨ: [ɑ̃dʁe bʁətɔ̃]); 19 ਫ਼ਰਵਰੀ 1896 - 28 ਸਤੰਬਰ 1966) ਇੱਕ ਫ਼ਰਾਂਸੀਸੀ ਲੇਖਕ ਅਤੇ ਕਵੀ ਸੀ। ਇਹ ਪੜਯਥਾਰਥਵਾਦ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। 1924 ਵਿੱਚ ਇਸਨੇ ਪੜਯਥਾਰਥਵਾਦੀ ਮੈਨੀਫ਼ੈਸਟੋ (Manifeste du surréalisme) ਲਿਖਿਆ ਜਿਸ ਵਿੱਚ ਇਸਨੇ ਪੜਯਥਾਰਥਵਾਦ ਦੀ ਪਰਿਭਾਸ਼ਾ "ਸ਼ੁੱਧ ਅਚੇਤ ਕਾਰਜ" ਦੇ ਸਿਧਾਂਤ ਦੇ ਤੌਰ ਉੱਤੇ ਦਿੱਤੀ।[1]
ਵਿਸ਼ੇਸ਼ ਤੱਥ ਆਂਦਰੇ ਬਰੇਤੋਂ, ਜਨਮ ...
ਆਂਦਰੇ ਬਰੇਤੋਂ | |
---|---|
ਜਨਮ | (1896-02-19)19 ਫਰਵਰੀ 1896ਗ਼ਲਤੀ:ਅਣਪਛਾਤਾ ਸ਼ਬਦ "february"। ਤੀਨਛੇਬਰੇ, ਓਰਨ, ਫ਼ਰਾਂਸ |
ਮੌਤ | 28 ਸਤੰਬਰ 1966(1966-09-28) (ਉਮਰ 70) ਪੈਰਿਸ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਫ਼ਰਾਂਸੀਸੀ |
ਕਾਲ | 20ਵੀਂ ਸਦੀ |
ਸ਼ੈਲੀ | ਇਤਿਹਾਸ, ਕਵਿਤਾ, ਲੇਖ |
ਸਾਹਿਤਕ ਲਹਿਰ | ਪੜਯਥਾਰਥਵਾਦ |
ਪ੍ਰਮੁੱਖ ਕੰਮ | ਪੜਯਥਾਰਥਵਾਦੀ ਮੈਨੀਫ਼ੈਸਟੋ |
ਜੀਵਨ ਸਾਥੀ | ਸੀਮੋਨ ਕਾਨ, ਯਾਕਲੀਨ ਲਾਂਬਾ, ਏਲੀਸਾ ਬਰੇਤੋਂ |
ਬੱਚੇ | ਔਬ ਬਰੇਤੋਂ |
ਬੰਦ ਕਰੋ
ਵਿਸ਼ੇਸ਼ ਤੱਥ
ਪੜਯਥਾਰਥਵਾਦ |
ਪੜਯਥਾਰਥਵਾਦੀ ਮੈਨੀਫ਼ੈਸਟੋ |
ਬੰਦ ਕਰੋ