ਸਰਕਾਰੀ ਰਿਹਾਇਸ਼
ਰਾਜ ਦੇ ਮੁਖੀਆਂ, ਸਰਕਾਰ ਦੇ ਮੁਖੀ, ਰਾਜਪਾਲ, ਧਾਰਮਿਕ ਨੇਤਾ, ਅੰਤਰਰਾਸ਼ਟਰੀ ਸੰਸਥਾਵਾਂ ਦੇ ਨੇਤਾਵਾਂ, ਜਾਂ ਹੋਰ ਬਰਾਬਰ ਦ / From Wikipedia, the free encyclopedia
ਇੱਕ ਸਰਕਾਰੀ ਰਿਹਾਇਸ਼ ਜਾਂ ਅਧਿਕਾਰਤ ਨਿਵਾਸ ਰਾਜ ਦੇ ਮੁਖੀ, ਸਰਕਾਰ ਦੇ ਮੁਖੀ, ਰਾਜਪਾਲ, ਧਾਰਮਿਕ ਨੇਤਾ, ਅੰਤਰਰਾਸ਼ਟਰੀ ਸੰਸਥਾਵਾਂ ਦੇ ਨੇਤਾਵਾਂ, ਜਾਂ ਹੋਰ ਸੀਨੀਅਰ ਸ਼ਖਸੀਅਤਾਂ ਦਾ ਨਿਵਾਸ ਹੁੰਦਾ ਹੈ। ਇਹ ਉਹੀ ਜਗ੍ਹਾ ਹੋ ਸਕਦੀ ਹੈ ਜਿੱਥੇ ਉਹ ਆਪਣੇ ਕੰਮ-ਸਬੰਧਤ ਕਾਰਜਾਂ ਦਾ ਸੰਚਾਲਨ ਕਰਦੇ ਹਨ।