ਲੱਕੜ
From Wikipedia, the free encyclopedia
ਲੱਕੜ ਇੱਕ ਠੋਸ, ਰੇਸ਼ੇਦਾਰ ਬਣਤਰੀ ਟਿਸ਼ੂ ਹੁੰਦਾ ਹੈ ਜੋ ਰੁੱਖਾਂ ਅਤੇ ਹੋਰ ਲੱਕੜਦਾਰ ਬੂਟਿਆਂ ਦੇ ਟਾਹਣਿਆਂ ਅਤੇ ਜੜ੍ਹਾਂ ਵਿੱਚ ਮੌਜੂਦ ਹੁੰਦਾ ਹੈ। ਇਹ ਹਜ਼ਾਰਾਂ ਸਾਲਾਂ ਤੋਂ ਬਾਲਣ ਅਤੇ ਉਸਾਰੂ ਸਮਾਨ ਦੋਹਾਂ ਵਜੋਂ ਵਰਤਿਆ ਜਾਂਦਾ ਰਿਹਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਲੱਕੜ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |