ਭਾਰਤ ਦਾ ਉਪ ਰਾਸ਼ਟਰਪਤੀ
From Wikipedia, the free encyclopedia
ਭਾਰਤ ਦਾ ਉਪ ਰਾਸ਼ਟਰਪਤੀ ਭਾਰਤ ਗਣਰਾਜ ਦੇ ਰਾਜ ਦਾ ਉਪ ਮੁੱਖ ਹੁੰਦਾ ਹੈ ਇਹ ਅਹੁਦਾ ਭਾਰਤ ਦੇ ਰਾਸ਼ਟਰਪਤੀ ਤੋ ਬਾਅਦ ਰਾਜ ਦਾ ਸਭ ਤੋ ਉੱਚਾ ਪਦ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 63 ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਵਿਵਸਥਾ ਹੈ। ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ(ਭਾਰਤੀ ਸੰਸਦ ਦਾ ਉਪਰਲਾ ਸਦਨ) ਦਾ ਕਾਰਜਕਾਰੀ ਚੈਅਰਮੈਨ ਹੁੰਦਾ ਹੈ।
ਵਿਸ਼ੇਸ਼ ਤੱਥ ਭਾਰਤ ਦਾ/ਦੀ ਉਪ ਰਾਸ਼ਟਰਪਤੀ, ਰਿਹਾਇਸ਼ ...
ਭਾਰਤ ਦਾ/ਦੀ ਉਪ ਰਾਸ਼ਟਰਪਤੀ | |
---|---|
ਰਿਹਾਇਸ਼ | ਉਪ ਰਾਸ਼ਟਰਪਤੀ ਭਵਨ, ਨਵੀਂ ਦਿੱਲੀ, ਦਿੱਲੀ, ਭਾਰਤ |
ਅਹੁਦੇ ਦੀ ਮਿਆਦ | 5 ਸਾਲ |
ਗਠਿਤ ਕਰਨ ਦਾ ਸਾਧਨ | ਭਾਰਤੀ ਸੰਵਿਧਾਨ (ਅਨੁਛੇਦ 63) |
ਪਹਿਲਾ ਧਾਰਕ | ਸਰਵੇਪੱਲੀ ਰਾਧਾਕ੍ਰਿਸ਼ਣਨ (1952–1962) |
ਨਿਰਮਾਣ | 13 ਮਈ 1952; 71 ਸਾਲ ਪਹਿਲਾਂ (1952-05-13) |
ਤਨਖਾਹ | ₹4,00,000 (US$5,000) ਪ੍ਰਤੀ ਮਹੀਨਾ[1] |
ਵੈੱਬਸਾਈਟ | vicepresidentofindia |
ਬੰਦ ਕਰੋ
ਜਗਦੀਪ ਧਨਖੜ ਭਾਰਤ ਦੇ ਮੌਜੂਦਾ ਉਪ ਰਾਸ਼ਟਰਪਤੀ ਹਨ। ਉਹਨਾਂ 11 ਅਗਸਤ 2022 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ।