ਗੋਲਡਨ ਗਲੋਬ ਇਨਾਮ
From Wikipedia, the free encyclopedia
ਗੋਲਡਨ ਗਲੋਬ ਇਨਾਮ ਅਮਰੀਕੀ ਇਨਾਮ ਹਨ ਜੋ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ ਦੇ 93 ਮੈਬਰਾਂ ਦੁਆਰਾ ਫ਼ਿਲਮ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਹਨ।
ਵਿਸ਼ੇਸ਼ ਤੱਥ ਗੋਲਡਨ ਗਲੋਬ, Description ...
ਗੋਲਡਨ ਗਲੋਬ | |
---|---|
ਮੌਜੂਦਾ: 71ਵੇਂ ਗੋਲਡਨ ਗਲੋਬ ਇਨਾਮ | |
ਤਸਵੀਰ:Golden Globe Trophy.jpg | |
Description | ਫ਼ਿਲਮ ਅਤੇ ਟੈਲੀਵਿਜ਼ਨ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ |
ਦੇਸ਼ | ਅਮਰੀਕਾ |
ਵੱਲੋਂ ਪੇਸ਼ ਕੀਤਾ | 1943 ਤੋਂ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ |
ਸਥਾਪਿਤ | 1943 |
ਪਹਿਲੀ ਵਾਰ | 1944 |
ਵੈੱਬਸਾਈਟ | hfpa.org |
ਬੰਦ ਕਰੋ