ਐਂਡਰਿਊ ਜੈਕਸਨ
From Wikipedia, the free encyclopedia
ਐਂਡਰਿਊ ਜੈਕਸਨ (15 ਮਾਰਚ, 1767-8 ਜੂਨ, 1845) ਸੰਯੁਕਤ ਰਾਜ ਅਮਰੀਕਾ ਦੇ ਸਤਵੇਂ ਰਾਸ਼ਟਰਪਤੀ[1] ਸਨ। ਉਹਨਾਂ ਦਾ ਜਨਮ ਵੈਕਸਹਾਸ ਨਾਰਥ ਅਤੇ ਸਾਊਥ ਕੈਰੋਲੀਨਾ ਦੀ ਸਰਹੱਦ 'ਤੇ ਜੰਗਲੀ ਬਸਤੀ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਆਇਰਿਸ਼ ਤੋਂ ਆਇਆ ਸੀ। ਇਹਨਾਂ ਨੇ ਕਾਨੂੰਨ ਦੀ ਵਿੱਦਿਆ ਹਾਸਲ ਕੀਤੀ। ਆਪ ਨੇ ਕੁਝ ਸਮੇਂ ਲਈ ਟੈਨੇਸੀ ਵਿਖੇ ਵਕੀਲ ਬਣ ਕੇ ਕੰਮ ਕੀਤਾ। ਐਾਡਰਿਊ ਜੈਕਸਨ ਇੱਕ ਧਨਾਢ ਪਰਿਵਾਰ ਨਾਲ ਸਬੰਧ ਰੱਖਦਾ ਸੀ। ਹਾਊਸ ਆਫ ਰੀਪਰਜ਼ੈਂਟੇਟਿਵਜ਼ ਲਈ ਟੈਨੇਸੀ ਵਿਚੋਂ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਸੀ ਅਤੇ ਉਸ ਨੇ ਸੈਨੇਟ ਵਿੱਚ ਸੇਵਾ ਕੀਤੀ। 1780-81 ਵਿੱਚ ਬਿ੍ਟਿਸ਼ ਵੱਲੋਂ ਕੈਰੋਲੀਨਾਸ 'ਤੇ ਕੀਤੇ ਗਏ ਹਮਲੇ ਵਿੱਚ ਜੈਕਸਨ ਦੀ ਮਾਂ ਅਤੇ ਦੋ ਭਰਾ ਮਾਰੇ ਗਏ, ਤੇ ਜੈਕਸਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ।
ਵਿਸ਼ੇਸ਼ ਤੱਥ ਐਂਡਰਿਊ ਜੈਕਸਨ, 7ਵਾਂ ਰਾਸ਼ਟਰਪਤੀ ...
ਐਂਡਰਿਊ ਜੈਕਸਨ | |
---|---|
7ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਾਚ, 1829 – 4 ਮਾਰਚ, 1837 | |
ਉਪ ਰਾਸ਼ਟਰਪਤੀ | ਜੌਹਨ ਸੀ। ਕਲਹੌਨ (1829–1832) ਕੋਈ ਨਹੀਂ (1832–1833) ਮਾਰਟਿਨ ਵੈਨ ਬੁਰੇਨ (1833–1837) |
ਤੋਂ ਪਹਿਲਾਂ | ਜੌਹਨ ਕੁਵਿੰਸੀ ਐਡਮਜ਼ |
ਤੋਂ ਬਾਅਦ | ਮਾਰਟਿਨ ਵੈਨ ਬੁਰੇਨ |
ਟੈਨੇਸੀ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 4 ਮਾਰਚ, 1823 – 14 ਅਕਤੂਬਰ, 1825 | |
ਤੋਂ ਪਹਿਲਾਂ | ਜੌਹਨ ਵਿਲੀਅਮ |
ਤੋਂ ਬਾਅਦ | ਹੁਗ ਲਾਅਸਨ ਵਾਇਟ |
ਦਫ਼ਤਰ ਵਿੱਚ 26 ਸਤੰਬਰ, 1797 – 1 ਅਪ੍ਰੈਲ, 1798 | |
ਤੋਂ ਪਹਿਲਾਂ | ਵਿਲੀਅਮ ਕੋਕਕੇ |
ਤੋਂ ਬਾਅਦ | ਡੇਨੀਅਲ ਸਮਿੱਥ |
ਗਵਰਨ ਫ਼ਲੌਰਿਡਾ | |
ਦਫ਼ਤਰ ਵਿੱਚ 10 ਮਾਰਚ, 1821 – 31 ਦਸੰਬਰ, 1821 | |
ਦੁਆਰਾ ਨਿਯੁਕਤੀ | ਜੇਮਜ਼ ਮੋਨਰੋ |
ਤੋਂ ਪਹਿਲਾਂ | ਜੋਸੇ ਮਾਰੀਆ ਕੋਪਿੰਜਰ |
ਤੋਂ ਬਾਅਦ | ਵਿਲੀਅਮ ਪੋਪੇ ਦੁਵਾ |
ਦਫ਼ਤਰ ਵਿੱਚ 4 ਦਸੰਬਰ, 1796 – 26 ਸਤੰਬਰ, 1797 | |
ਤੋਂ ਪਹਿਲਾਂ | ਨਵੀਂ ਬਣਿ |
ਤੋਂ ਬਾਅਦ | ਵਿਲੀਅਮ ਕਲੇਬੋਰਨੇ |
ਨਿੱਜੀ ਜਾਣਕਾਰੀ | |
ਜਨਮ | (1767-03-15)ਮਾਰਚ 15, 1767 ਵੈਕਸਹਾਸ ਨਾਰਥ ਅਤੇ ਸਾਊਥ ਕੈਰੋਲੀਨਾ |
ਮੌਤ | ਜੂਨ 8, 1845(1845-06-08) (ਉਮਰ 78) ਟੈਨੇਸੀ |
ਸਿਆਸੀ ਪਾਰਟੀ | ਡੈਮੋਕਰੇਟਿਕ ਪਾਰਟੀ |
ਜੀਵਨ ਸਾਥੀ |
ਰਚੇਲ ਜੈਕਸ਼ਨ
(ਵਿ. 1794; ਮੌਤ 1828) |
ਬੱਚੇ | 10 |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ |
ਬ੍ਰਾਂਚ/ਸੇਵਾ | ਸੰਯੁਕਤ ਰਾਜ ਫੌਜ |
ਰੈਂਕ | ਕਰਨਲ (ਆਰਮੀ) ਮੇਜ਼ਰ (ਮਿਲੀਟੀਆ) |
ਯੂਨਿਟ | ਟੈਰੇਸੀ ਆਰਮੀ ਕੌਮੀ ਗਾਰਡ |
ਲੜਾਈਆਂ/ਜੰਗਾਂ | ਅਮਰੀਕੀ ਇਨਕਲਾਬੀ ਜੰਗ • ਹੋਬਕਿਰਕ ਪਹਾੜੀ ਦੀ ਲੜਾਈ • ਚਰੀਕ ਦੀ ਜੰਗ • ਤਲਾਦੇਗਾ ਦੀ ਲੜਾਈ |
ਬੰਦ ਕਰੋ