ਅਲਬਰਟ ਆਈਨਸਟਾਈਨ
ਭੌਤਿਕ ਵਿਗਿਆਨੀ / From Wikipedia, the free encyclopedia
ਐਲਬਰਟ ਆਈਨਸਟਾਈਨ (ਜਰਮਨ: Albert Einstein; 14 ਮਾਰਚ 1879 – 18 ਅਪ੍ਰੈਲ 1955)[1][2] ਇੱਕ ਸਿਧਾਂਤਕ ਭੌਤਕਵਿਦ ਸੀ। ਉਹ ਸਭ ਤੋਂ ਜਿਆਦਾ ਸਾਪੇਖਤਾ ਦਾ ਸਿਧਾਂਤ ਅਤੇ ਪੁੰਜ- ਊਰਜਾ ਸਮੀਕਰਣ ਲਈ ਜਾਣਿਆ ਜਾਂਦਾ ਹੈ। ਉਸ ਨੂੰ ਸਿਧਾਂਤਕ ਭੌਤੀਕੀ, ਖਾਸਕਰ ਪ੍ਰਕਾਸ਼ - ਬਿਜਲਈ ਪ੍ਰਭਾਵ ਦੀ ਖੋਜ ਲਈ 1921 ਵਿੱਚ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ।[1]
ਵਿਸ਼ੇਸ਼ ਤੱਥ ਐਲਬਰਟ ਆਈਨਸਟਾਈਨ, ਜਨਮ ...
ਐਲਬਰਟ ਆਈਨਸਟਾਈਨ | |
---|---|
ਜਨਮ | (1879-03-14)14 ਮਾਰਚ 1879 ਉਲਮ, ਕਿੰਗਡਮ ਆਫ਼ ਵਰਟਰਮਬਰਗ, ਜਰਮਨ ਸਲਤਨਤ |
ਮੌਤ | 18 ਅਪ੍ਰੈਲ 1955(1955-04-18) (ਉਮਰ 76) ਪ੍ਰਿੰਸਟਨ, ਨਿਊ ਜਰਸੀ, ਯੂ ਐੱਸ |
ਨਾਗਰਿਕਤਾ |
|
ਅਲਮਾ ਮਾਤਰ |
|
ਲਈ ਪ੍ਰਸਿੱਧ |
|
ਜੀਵਨ ਸਾਥੀ | ਮਿਲੇਵਾ ਮੈਰਿਸ (1903–1919) ਏਲਸਾ ਲਵਨਥਾਲ (1919–1936) |
ਬੱਚੇ | Lieserl (1902-1903?) ਹੈਨਸ ਐਲਬਰਟ (1904-1973) ਐਡੂਆਰਡ "ਟੀਟ" (1910-1965) |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਭੌਤਿਕੀ |
ਅਦਾਰੇ |
|
ਡਾਕਟੋਰਲ ਸਲਾਹਕਾਰ | ਅਲਫਰੈਡ ਕਲੇਨਰ |
ਦਸਤਖ਼ਤ | |
ਬੰਦ ਕਰੋ