2023 ਜੀ-20 ਨਵੀਂ ਦਿੱਲੀ ਸਿਖਰ ਸੰਮੇਲਨ
ਜੀ-20 ਸੰਮੇਲਨ / From Wikipedia, the free encyclopedia
2023 ਜੀ-20 ਨਵੀਂ ਦਿੱਲੀ ਸਿਖਰ ਸੰਮੇਲਨ 2023 ਵਿੱਚ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਹੋਣ ਵਾਲੀ ਇੱਕ ਸਿਖਰ ਸੰਮੇਲਨ ਵੀਹ ਦੇ ਸਮੂਹ (G20) ਦੀ ਆਗਾਮੀ ਅਠਾਰਵੀਂ ਮੀਟਿੰਗ ਹੈ।[2][3][4][5][6] ਇਹ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਹੋਣ ਵਾਲਾ ਪਹਿਲਾ ਜੀ-20 ਸਿਖਰ ਸੰਮੇਲਨ ਹੈ।
ਵਿਸ਼ੇਸ਼ ਤੱਥ ਮੇਜ਼ਬਾਨ ਦੇਸ਼, ਮਿਤੀ ...
2023 ਜੀ-20 ਨਵੀਂ ਦਿੱਲੀ ਸਿਖਰ ਸੰਮੇਲਨ | |
---|---|
ਮੇਜ਼ਬਾਨ ਦੇਸ਼ | ਭਾਰਤ |
ਮਿਤੀ | 9–10 ਸਤੰਬਰ 2023 |
ਮਾਟੋ | ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ[1] |
ਸਥਾਨ | ਪ੍ਰਗਤੀ ਮੈਦਾਨ, ਦਿੱਲੀ |
ਸ਼ਹਿਰ | ਨਵੀਂ ਦਿੱਲੀ, ਭਾਰਤ (ਮੇਜ਼ਬਾਨ) |
ਭਾਗ ਲੈਣ ਵਾਲੇ | ਜੀ-20 ਮੈਂਬਰ |
ਪ੍ਰਧਾਨ | ਨਰਿੰਦਰ ਮੋਦੀ, ਭਾਰਤ ਦਾ ਪ੍ਰਧਾਨ ਮੰਤਰੀ |
ਪਿਛਲਾ | 2022 ਜੀ-20 ਬਾਲੀ ਸਿਖਰ ਸੰਮੇਲਨ |
ਅਗਲਾ | 2024 ਜੀ-20 ਬ੍ਰਾਜ਼ੀਲ ਸਿਖਰ ਸੰਮੇਲਨ |
ਵੈੱਬਸਾਈਟ | www |
ਬੰਦ ਕਰੋ