2008 ਮੁੰਬਈ ਹਮਲਾ
From Wikipedia, the free encyclopedia
2008 ਮੁੰਬਈ ਹਮਲਾ ਜਿਸ ਵਿੱਚ 26 ਨਵੰਬਰ ਨੂੰ ਮੁੰਬਈ ਹਮਲਿਆਂ ਵਿੱਚ ਨਾਰੀਮਨ ਹਾਊਸ, ਤਾਜ ਹੋਟਲ [en] ਅਤੇ ਓਬਰਾਏ ਟ੍ਰਾਈਡੈਂਟ [en] ਹਮਲੇ ਦਾ ਵੱਡਾ ਨਿਸ਼ਾਨ ਬਣੇ ਸਨ। ਇਨ੍ਹਾਂ ਹਮਲਿਆਂ ਵਿੱਚ 6 ਅਮਰੀਕੀ ਨਾਗਰਿਕਾਂ ਸਮੇਤ 166 ਵਿਅਕਤੀ ਮਾਰੇ ਗਏ ਸਨ।
ਵਿਸ਼ੇਸ਼ ਤੱਥ ਟਿਕਾਣਾ, ਗੁਣਕ ...
2008 ਮੁੰਬਈ ਹਮਲਾ | |
---|---|
ਟਿਕਾਣਾ | ਮੁੰਬਈ ਲਿਓਪਾਰਡ ਕੈਫੇ ਛੱਤਰਪਤੀ ਸ਼ਿਵਾਜੀ ਟਰਮੀਨਸ ਤਾਜ ਹੋਟਲ ਓਬਰਾਏ ਟ੍ਰਾਈਡੈਂਟ ਕਾਮਾ ਹਸਪਤਾਨ ਨਾਰੀਮਨ ਹਾਊਸ |
ਗੁਣਕ | 18.922125°N 72.832564°E / 18.922125; 72.832564 |
ਮਿਤੀ | 26 ਨਵੰਬਰ 2008 (2008-11-26)-29 ਨਵੰਬਰ 2008 (2008-11-29) 23:00 (26/11)-08:00 (29/11) (IST, UTC+05:30) |
ਹਮਲੇ ਦੀ ਕਿਸਮ | ਬੰਬ, ਗੋਲੀਆਂ ਅਤੇ ਘੇਰਾਂਬੰਦੀ,[1] ਬੰਧਕ |
ਮੌਤਾਂ | 164 |
ਜਖ਼ਮੀ | 600+ |
ਪੀੜਤ | ਲਿਸਟ ਦੇਖੋ |
ਅਪਰਾਧੀ | ਜ਼ਾਕੀ ਉਰ ਰਹਿਮਾਨ ਲਖਵੀ[2][3] ਲਸ਼ਕਰ-ਏ-ਤਾਇਬਾ[4][5][6] |
ਹਿੱਸਾ ਲੈਣ ਵਾਲਿਆਂ ਦੀ ਗਿ. | 24-26 |
Defenders | ਕੌਮੀ ਸੁਰੱਖਿਆ ਗਾਰਡ, MARCOS ਮੁੰਬਈ ਪੁਲਿਸ ਐਟੀ ਅੱਤਵਾਦੀ ਸਕੁਅਡ ਮੁੰਬਈ ਅੱਗ ਬੁਝਾਉ |
ਬੰਦ ਕਰੋ