ਹੋਮੀ ਭਾਬਾ
From Wikipedia, the free encyclopedia
ਹੋਮੀ ਭਾਬਾ (ਹਿੰਦੀ: होमी भाभा; 30 ਅਕਤੂਬਰ 1909 – 24 ਜਨਵਰੀ 1966) ਭਾਰਤੀ ਪਰਮਾਣੂ ਵਿਗਿਆਨੀ ਸੀ। ਡਾ. ਹੋਮੀ ਜਹਾਂਗੀਰ ਭਾਬਾ ਭਾਰਤ ਵਿੱਚ ਨਿਊਕਲੀ ਖੋਜ ਅਤੇ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਖੋਜ ਸੀ ਜਿਸ ਦੀ ਬਦੌਲਤ ਭਾਰਤ ਅੱਜ ਵਿਸ਼ਵ ਦੇ ਪਰਮਾਣੂ ਸ਼ਕਤੀ ਵਾਲੇ ਮੁਲਕਾਂ ਦੀ ਕਤਾਰ ਵਿੱਚ ਸ਼ਾਮਿਲ ਹੈ। ਉਹਨਾਂ ਦਾ ਜਨਮ ਮੁੰਬਈ ਵਿੱਚ ਇੱਕ ਧਨਾਢ ਪਾਰਸੀ ਪਰਿਵਾਰ ਵਿੱਚ ਹੋਇਆ। ਸ਼ੁਰੂ ਤੋਂ ਹੀ ਉਸ ਦਾ ਝੁਕਾਅ, ਗਣਿਤ ਅਤੇ ਵਿਗਿਆਨ ਵਿੱਚ ਸੀ।
ਵਿਸ਼ੇਸ਼ ਤੱਥ ਹੋਮੀ ਜਹਾਂਗੀਰ ਭਾਬਾ, ਜਨਮ ...
ਹੋਮੀ ਜਹਾਂਗੀਰ ਭਾਬਾ | |
---|---|
ਜਨਮ | (1909-10-30)30 ਅਕਤੂਬਰ 1909 |
ਮੌਤ | 24 ਜਨਵਰੀ 1966(1966-01-24) (ਉਮਰ 56) |
ਨਾਗਰਿਕਤਾ | ਭਾਰਤ |
ਅਲਮਾ ਮਾਤਰ | ਕੈਥੀਡਰਲ ਅਤੇ ਜਾਨਕਾਨਨ ਹਾਈ ਸਕੂਲ ਐਲਫਿੰਸਟਨ ਕਾਲਜ ਮੁੰਬਈ ਰਾਇਲ ਇੰਸਟੀਚਿਊਟ ਆਫ ਸਾਇੰਸ ਕੈਂਬਰਿਜ ਵਿਸ਼ਵ ਵਿਦਿਆਲੇ |
ਲਈ ਪ੍ਰਸਿੱਧ | ਭਾਰਤੀ ਪ੍ਰਮਾਣੂ ਪ੍ਰੋਗਰਾਮ ਕਾਸਮਿਕ ਵਿਕਿਰਣਾਂ ਪਵਾਇਟ ਪਾਰਟੀਕਲ ਭਾਬਾ ਸਕੈਟਰਿੰਗ |
ਪੁਰਸਕਾਰ | ਆਦਮਜ਼ ਪੁਰਸਕਾਰ (1942) ਪਦਮ ਭੂਸ਼ਣ (1954) ਰੋਇਲ ਸੁਸਾਇਟੀ ਦੀ ਫੈਲੋਸਿਪ[1] |
ਵਿਗਿਆਨਕ ਕਰੀਅਰ | |
ਖੇਤਰ | ਨਿਉਕਲੀਅਰ ਭੌਤਿਕ ਵਿਗਿਆਨ |
ਡਾਕਟੋਰਲ ਸਲਾਹਕਾਰ | ਰਾਲਫ ਐਚ ਫੌਲਰ |
ਹੋਰ ਅਕਾਦਮਿਕ ਸਲਾਹਕਾਰ | ਪੌਲ ਡਾਇਰੈਕ |
ਬੰਦ ਕਰੋ