ਹੇਲੇਨਾ ਰੁਬਿਨਸਟਾਈਨ
From Wikipedia, the free encyclopedia
ਹੇਲੇਨਾ ਰੁਬਿਨਸਟਾਈਨ (ਜਨਮ ਚਾਜਾ ਰੁਬਿਨਸਟਾਈਨ; 25 ਦਸੰਬਰ, 1872[2] – 1 ਅਪ੍ਰੈਲ, 1965) ਇੱਕ ਪੋਲਿਸ਼ ਅਮਰੀਕੀ ਬਿਜਨਸ ਵੁਮੈਨ, ਕਲਾ ਕੁਲੈਕਟਰ, ਅਤੇ ਸਮਾਜ-ਸੇਵਿਕਾ ਸੀ। ਇੱਕ ਕਾਸਮੈਟਿਕਸ ਉਦਯੋਗਪਤੀ, ਇਹ ਹੈਲੇਨਾ ਰਬੁਰਿਨਟਾਈਨ ਇਨਕਾਰਪੋਰੇਟਿਡ ਕਾਰਪੋਰੇਸ਼ਨ ਕੰਪਨੀ ਦੀ ਸੰਸਥਾਪਕ ਅਤੇ ਖੋਜੀ ਸੀ, ਜਿਸਨੂੰ ਦੁਨੀਆ ਦੀਆਂ ਸਭ ਤੋਂ ਅਮੀਰ ਔਰਤਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।[3]
ਵਿਸ਼ੇਸ਼ ਤੱਥ ਹੇਲੇਨਾ ਰੁਬਿਨਸਟਾਈਨ, ਜਨਮ ...
ਹੇਲੇਨਾ ਰੁਬਿਨਸਟਾਈਨ | |
---|---|
ਜਨਮ | ਚਾਜਾ ਰੁਬਿਨਸਟਾਈਨ (1872-12-25)ਦਸੰਬਰ 25, 1872 ਕ੍ਰਾਕੋਅ, ਪੋਲੈਂਡ |
ਮੌਤ | ਅਪ੍ਰੈਲ 1, 1965(1965-04-01) (ਉਮਰ 92) ਮਨਹੱਟਨ, ਨਿਊ ਯਾਰਕ ਸਿਟੀ, ਯੂਐਸ |
ਰਾਸ਼ਟਰੀਅਤਾ | ਪੋਲਿਸ਼[1] |
ਹੋਰ ਨਾਮ | ਪ੍ਰਿੰਸਿਸ ਗੌਰਿਲੀ, ਮੈਡਮ ਹੇਲੇਨਾ ਰੁਬਿਨਸਟਾਈਨ, ਚਾਜਾ ਰੁਬਿਨਸਟਾਈਨ |
ਪੇਸ਼ਾ | ਬਿਜ਼ਨਸਵੁਮੈਨ, ਸਮਾਜ-ਸੇਵਿਕਾ, ਕਲਾ ਕੁਲੈਕਟਰ, ਕਾਸਮੈਟਿਅਨ |
ਲਈ ਪ੍ਰਸਿੱਧ | ਹੈਲੇਨਾ ਰਬੁਰਿਨਟਾਈਨ ਇਨਕਾਰਪੋਰੇਟਿਡ ਕਾਰਪੋਰੇਸ਼ਨ ਕੰਪਨੀ ਦੀ ਸੰਸਥਾਪਕ ਅਤੇ ਖੋਜੀ |
ਜੀਵਨ ਸਾਥੀ | ਐਡਵਰਡ ਵਿਲੀਅਮ ਤਿਟਸ (1908–1938; ਤਲਾਕ; 2 ਬੱਚੇ) ਪ੍ਰਿੰਸ ਆਰਟਚਿਲ ਗੌਰਿਲੀ-ਤਕਚੋਨਿਆ (1938–1956; ਉਸਦੀ ਮੌਤ) |
ਬੰਦ ਕਰੋ