ਹੀਰਿਆਂ ਦਾ ਹਾਰ
From Wikipedia, the free encyclopedia
"ਹਾਰ" ਜਾਂ "ਹੀਰਿਆਂ ਦਾ ਹਾਰ" (ਫ਼ਰਾਂਸੀਸੀ: La Parure) ਗਾਏ ਡੇ ਮੋਪਾਸਾਂ ਦੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ 17 ਫਰਵਰੀ 1884 ਨੂੰ ਫਰਾਂਸੀਸੀ ਅਖਬਾਰ ਗਾਲਿਉਸ ਵਿੱਚ ਛਪੀ ਸੀ।[1] ਇਹ ਕਹਾਣੀ ਮੋਪਾਸਾਂ ਦੀ ਬੇਹੱਦ ਮਸ਼ਹੂਰ ਕਹਾਣੀ ਹੈ ਅਤੇ ਆਪਣੇ ਟਵਿਸਟ ਅੰਤ ਲਈ ਪ੍ਰਸਿਧ ਹੈ। ਇਹ ਹੈਨਰੀ ਜੇਮਜ ਦੀ ਕਹਾਣੀ ਪੇਸਟ ਦਾ ਵੀ ਪ੍ਰੇਰਨਾ ਸਰੋਤ ਬਣੀ।[2] ਆਇਰਿਸ਼ ਕੰਪੋਜਰ ਕੋਨੋਰ ਮਿਸ਼ਲ ਨੇ ਸੰਗੀਤਕ ਡਰਾਮੇ ਵਿੱਚ ਰੂਪਾਂਤਰਨ ਕੀਤਾ ਸੀ।[3]
ਵਿਸ਼ੇਸ਼ ਤੱਥ "ਹੀਰਿਆਂ ਦਾ ਹਾਰ", ਮੂਲ ਸਿਰਲੇਖ ...
"ਹੀਰਿਆਂ ਦਾ ਹਾਰ" | |
---|---|
ਲੇਖਕ ਗਾਏ ਡੇ ਮੋਪਾਸਾਂ | |
ਮੂਲ ਸਿਰਲੇਖ | La Parure |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਕ | ਲਾ ਪਾਰਲੂਰੇ |
ਪ੍ਰਕਾਸ਼ਨ ਮਿਤੀ | 1884 |
ਅੰਗਰੇਜ਼ੀ ਪ੍ਰਕਾਸ਼ਨ | 1982 |
ਬੰਦ ਕਰੋ