ਹਾਮਬੁਰਕ
From Wikipedia, the free encyclopedia
ਹਾਮਬੁਰਕ ਜਾਂ ਹਾਮਬੁਰਗ (/[invalid input: 'icon']ˈhæmbɜːrɡ/ ਹਾਮਬੁਅਰਕ; ਜਰਮਨ ਉਚਾਰਨ: [ˈhambʊɐ̯k], ਸਥਾਨਕ ਉਚਾਰਨ [ˈhambʊɪç]; ਹੇਠਲੀ ਜਰਮਨ/ਹੇਠਲੀ ਜ਼ਾਕਸਨ: Hamborg [ˈhaˑmbɔːx]), ਅਧਿਕਾਰਕ ਤੌਰ 'ਤੇ ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ, ਜਰਮਨੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਛੇਵਾਂ ਸਭ ਤੋਂ ਵੱਡਾ ਰਾਜ ਹੈ।[3] ਇਹ ਤੇਰ੍ਹਵਾਂ ਸਭ ਤੋਂ ਵੱਡਾ ਜਰਮਨ ਰਾਜ ਹੈ। ਇਸਦੀ ਅਬਾਦੀ ੧੮ ਲੱਖ ਤੋਂ ਵੱਧ ਹੈ ਜਦਕਿ ਹਾਮਬੁਰਕ ਮਹਾਂਨਗਰੀ ਇਲਾਕੇ (ਗੁਆਂਢੀ ਰਾਜ ਹੇਠਲਾ ਜ਼ਾਕਸਨ ਅਤੇ ਸ਼ਲੈਸਵਿਸ਼-ਹੋਲਸ਼ਟਾਈਨ ਦੇ ਹਿੱਸਿਆਂ ਸਮੇਤ) ਦੀ ਅਬਾਦੀ ੫੦ ਲੱਖ ਤੋਂ ਪਾਰ ਹੈ। ਇਹ ਸ਼ਹਿਰ ਐਲਬੇ ਦਰਿਆ ਕੰਢੇ ਸਥਿਤ ਹੈ ਅਤੇ ਇਸਦੀ ਬੰਦਰਗਾਹ ਯੂਰਪ ਵਿੱਚ ਦੂਜੀ (ਰੋਟਰਦਾਮ ਬੰਦਰਗਾਹ ਮਗਰੋਂ) ਅਤੇ ਵਿਸ਼ਵ ਵਿੱਚ ਦਸਵੀਂ ਸਭ ਤੋਂ ਵੱਡੀ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਹਾਮਬੁਰਕ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ Freie und Hansestadt Hamburg, ਦੇਸ਼ ...
ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ
Freie und Hansestadt Hamburg | |||
---|---|---|---|
ਦੇਸ਼ | ਜਰਮਨੀ | ||
ਸਰਕਾਰ | |||
• ਪਹਿਲਾ ਮੇਅਰ | ਓਲਾਫ਼ ਸ਼ੋਲਤਸ (SPD) | ||
• ਪ੍ਰਸ਼ਾਸਕੀ ਪਾਰਟੀ | SPD | ||
• ਬੂੰਡਸ਼ਰਾਟ ਵਿੱਚ ਵੋਟਾਂ | 3 (੬੯ ਵਿੱਚੋਂ) | ||
ਖੇਤਰ | |||
• ਸ਼ਹਿਰੀ | 755 km2 (292 sq mi) | ||
ਆਬਾਦੀ (੩੧ ਮਾਰਚ ੨੦੧੨)[1] | |||
• ਸ਼ਹਿਰੀ | 18,02,041 | ||
• ਘਣਤਾ | 2,400/km2 (6,200/sq mi) | ||
• ਮੈਟਰੋ | 50,00,000 | ||
ਸਮਾਂ ਖੇਤਰ | ਯੂਟੀਸੀ+੧ (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+੨ (CEST) | ||
ਡਾਕ ਕੋਡ | 20001–21149, 22001–22769 | ||
ਖੇਤਰ ਕੋਡ | 040 | ||
ISO 3166 ਕੋਡ | DE-HH | ||
ਵਾਹਨ ਰਜਿਸਟ੍ਰੇਸ਼ਨ | HH (1906–1945; again since 1956) MGH (1945); H (1945–1947), HG (1947); BH (1948–1956) | ||
GDP/ ਨਾਂ-ਮਾਤਰ | €EUR 94.43[2] ਬਿਲੀਅਨ (੨੦੧੧) [ਹਵਾਲਾ ਲੋੜੀਂਦਾ] | ||
NUTS ਖੇਤਰ | DE6 | ||
ਵੈੱਬਸਾਈਟ | hamburg.de |
ਬੰਦ ਕਰੋ