ਹਾਂਗ ਯੀ
From Wikipedia, the free encyclopedia
ਹਾਂਗ ਯੀ (23 ਅਕਤੂਬਰ 1880 – 13 ਅਕਤੂਬਰ 1942; ਚੀਨੀ: 弘一; ਪਿਨਯਿਨ: Hóngyī), ਜਨਮ ਲੀ ਸ਼ੂਟੋਂਗ (李叔同), ਇੱਕ ਚੀਨੀ ਬੋਧੀ ਭਿਕਸ਼ੂ, ਕਲਾਕਾਰ ਅਤੇ ਕਲਾ ਅਧਿਆਪਕ ਸੀ। ਉਸ ਦੇ ਵੈਨ ਟਾਓ, ਗੁਆਂਗ ਹੋਊ ਅਤੇ ਸ਼ੂ ਟੋਂਗ ਨਾਮ ਵੀ ਸਨ, ਪਰੰਤੂ ਉਹ ਸਭ ਆਪਣੇ ਬੋਧੀ ਨਾਮ, ਹਾਂਗ ਯੀ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਮਾਸਟਰ ਪੇਂਟਰ, ਸੰਗੀਤਕਾਰ, ਨਾਟਕਕਾਰ, ਕੈਲੀਗ੍ਰਾਫਰ, ਸੀਲ ਕਟਰ, ਕਵੀ ਅਤੇ ਬੋਧੀ ਸੰਨਿਆਸੀ ਸੀ।
ਵਿਸ਼ੇਸ਼ ਤੱਥ ਹਾਂਗ ਯੀ, ਨਿੱਜੀ ...
ਹਾਂਗ ਯੀ | |
---|---|
弘一 | |
ਨਿੱਜੀ | |
ਜਨਮ | ਲੀ ਸ਼ੂਟੋਂਗ(ਚੀਨੀ: 李叔同) (1880-10-23)ਅਕਤੂਬਰ 23, 1880 ਟਿਐਨਜਿਨ, ਮਿੰਗ ਰਾਜਵੰਸ਼ |
ਮਰਗ | ਅਕਤੂਬਰ 13, 1942(1942-10-13) (ਉਮਰ 61) ਕੁਆਨਯੋਹੂ, ਫੂਜਾਨ, ਚੀਨ ਗਣਤੰਤਰ |
ਧਰਮ | ਚੀਨੀ ਬੁੱਧ ਧਰਮ |
ਰਾਸ਼ਟਰੀਅਤਾ | ਚੀਨੀ |
ਜੀਵਨ ਸਾਥੀ | ਯੂ ਸ਼ੀ ਯੇਜ਼ੀ |
ਬੱਚੇ | 3 |
ਮਾਤਾ-ਪਿਤਾ | ਲੀ ਸ਼ੀਜੇਨ (ਚੀਨੀ: 李世珍) |
ਸਕੂਲ | ਲੂਜ਼ੌਂਗ |
ਪੁਸ਼ਤ | ਗਿਆਰਵੀਂ ਪੀੜ੍ਹੀ |
ਜ਼ਿਕਰਯੋਗ ਕੰਮ | ਮੈਡਨ ਕੈਮੈਲਿਆ ਸੈਲਫ-ਪੋਰਟਰੇਟ ਸੋਂਗਬੀ (ਗਾਣਾ) |
ਅਲਮਾ ਮਾਤਰ | ਫਿਊਰਨ ਅਕੈਡਮੀ ਨੈਨਯਾਂਗ ਪਬਲਿਕ ਸਕੂਲ ਟੋਕੀਓ ਯੂਨੀਵਰਸਿਟੀ ਆਫ ਆਰਟਸ |
ਧਰਮਾ ਨਾਮ | ਹਾਂਗ ਯੀ (ਚੀਨੀ: 弘一) |
ਸੰਸਥਾ | |
Temple | ਕਾਇਯੂਨ ਮੰਦਰ |
Senior posting | |
ਅਧਿਆਪਕ | ਲਿਆਵੀ ਮਾਸਟਰ ਯਿੰਗੁਆਂਗ |
ਵਿਦਿਆਰਥੀ
|
ਬੰਦ ਕਰੋ