ਸੰਯੁਕਤ ਰਾਜ ਵਰਜਿਨ ਟਾਪੂ
From Wikipedia, the free encyclopedia
ਸੰਯੁਕਤ ਰਾਜ ਦੇ ਵਰਜਿਨ ਟਾਪੂ (ਆਮ ਤੌਰ ਉੱਤੇ ਸੰਯੁਕਤ ਰਾਜ ਵਰਜਿਨ ਟਾਪੂ, ਯੂ.ਐੱਸ. ਵਰਜਿਨ ਟਾਪੂ ਜਾਂ ਅਮਰੀਕੀ ਵਰਜਿਨ ਟਾਪੂ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹ ਹੈ ਜੋ ਸੰਯੁਕਤ ਰਾਜ ਦਾ ਇੱਕ ਟਾਪੂਨੁਮਾ ਖੇਤਰ ਹੈ। ਭੂਗੋਲਕ ਤੌਰ ਉੱਤੇ ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਅਤੇ ਲੈੱਸਰ ਐਂਟੀਲਜ਼ ਦੇ ਲੀਵਾਰਡ ਟਾਪੂਆਂ ਵਿੱਚ ਸਥਿਤ ਹਨ।
ਵਿਸ਼ੇਸ਼ ਤੱਥ ਸੰਯੁਕਤ ਰਾਜ ਦੇ ਵਰਜਿਨ ਟਾਪੂ U.S. Virgin Islands, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਸੰਯੁਕਤ ਰਾਜ ਦੇ ਵਰਜਿਨ ਟਾਪੂ U.S. Virgin Islands | |||||
---|---|---|---|---|---|
| |||||
ਮਾਟੋ: "United in Pride and Hope" "ਮਾਣ ਅਤੇ ਆਸ ਵਿੱਚ ਇੱਕਜੁੱਟ" | |||||
ਐਨਥਮ: Virgin Islands March ਵਰਜਿਨ ਟਾਪੂ ਕੂਚ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸ਼ਾਰਲਾਟ ਅਮਾਲੀ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ ([1]) |
| ||||
ਵਸਨੀਕੀ ਨਾਮ | ਯੂ.ਐੱਸ. ਵਰਜਿਨ ਟਾਪੂਵਾਸੀ | ||||
ਸਰਕਾਰ | ਗ਼ੈਰ-ਸੰਮਿਲਤ ਸੰਗਠਤ ਰਾਜਖੇਤਰ | ||||
• ਰਾਸ਼ਟਰਪਤੀ | ਬਰਾਕ ਓਬਾਮਾ (ਲੋਕਤੰਤਰੀ ਪਾਰਟੀ) | ||||
• ਰਾਜਪਾਲ | ਜਾਨ ਡੇ ਜਾਂਘ (ਲੋਕਤੰਤਰੀ ਪਾਰਟੀ) | ||||
• ਲੈਫਟੀਨੈਂਟ ਗਵਰਨਰ | ਗ੍ਰੈਗਰੀ ਰ. ਫ਼ਰਾਂਸਿਸ (ਲੋਕਤੰਤਰੀ ਪਾਰਟੀ) | ||||
ਵਿਧਾਨਪਾਲਿਕਾ | ਵਰਜਿਨ ਟਾਪੂਆਂ ਦੀ ਵਿਧਾਨ ਸਭਾ | ||||
ਸੰਯੁਕਤ ਰਾਜ ਦਾ ਗ਼ੈਰ-ਸੰਮਿਲਤ ਰਾਜਖੇਤਰ | |||||
• ਡੈੱਨਮਾਰਕੀ ਵੈਸਟ ਇੰਡੀਜ਼ ਦੀ ਸੰਧੀ | 31 ਮਾਰਚ 1917 | ||||
• ਸੁਧਰਿਆ ਸਜੀਵੀ ਅਧੀਨਿਯਮ | 22 ਜੁਲਾਈ 1954 | ||||
ਖੇਤਰ | |||||
• ਕੁੱਲ | 346.36 km2 (133.73 sq mi) (202ਵਾਂ) | ||||
• ਜਲ (%) | 1.0 | ||||
ਆਬਾਦੀ | |||||
• 2010 ਜਨਗਣਨਾ | 109,750 | ||||
• ਘਣਤਾ | 354/km2 (916.9/sq mi) (42ਵਾਂ) | ||||
ਜੀਡੀਪੀ (ਪੀਪੀਪੀ) | 2003 ਅਨੁਮਾਨ | ||||
• ਕੁੱਲ | $1.577 ਬਿਲੀਅਨ | ||||
ਮੁਦਰਾ | ਸੰਯੁਕਤ ਰਾਜ ਡਾਲਰ (USD) | ||||
ਸਮਾਂ ਖੇਤਰ | UTC−4 (ਅੰਧ ਮਿਆਰੀ ਸਮਾਂ) | ||||
UTC−4 (ਕੋਈ ਨਹੀਂ) | |||||
ਡਰਾਈਵਿੰਗ ਸਾਈਡ | ਖੱਬੇਅ | ||||
ਕਾਲਿੰਗ ਕੋਡ | +1-340 | ||||
ਆਈਐਸਓ 3166 ਕੋਡ | VI | ||||
ਇੰਟਰਨੈੱਟ ਟੀਐਲਡੀ |
|
ਬੰਦ ਕਰੋ