ਸੀ. ਐਨ. ਆਰ. ਰਾਓ
From Wikipedia, the free encyclopedia
ਪ੍ਰੋ. ਸੀ. ਐਨ. ਆਰ. ਰਾਓ (ਜਨਮ 30 ਜੂਨ 1934) ਦਾ ਜਨਮ ਬੰਗਲੌਰ ਵਿਖੇ ਪਿਤਾ ਸ਼੍ਰੀ ਹਨੂਮੰਥਾ ਨਗੇਸਾ ਅਤੇ ਮਾਤਾ ਸ਼੍ਰੀਮਤੀ ਨਗਮਾ ਨਗੇਸਾ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪੁਰਾ ਨਾਮ ਚਿੰਤਾਮਨੀ ਨਗੇਸਾ ਰਾਮਚੰਦਰ ਰਾਓ (ਕੰਨੜਾ:ಚಿಂತಾಮಣಿ ನಾಗೇಶ ರಾಮಚಂದ್ರ ರಾವ್) ਡਾ. ਰਾਓ ਦੀ ਸਾਦੀ 1960 ਵਿੱਚ ਇਦੂਮਤੀ ਰਾਓ ਨਾਲ ਹੋਈ ਆਪ ਦੋ ਬੱਚੇ ਹਨ। ਇਸ ਸਮੇਂ ਆਪ ਪ੍ਰਧਾਨ ਮੰਤਰੀ ਦੀ ਵਿਗਿਆਨਕ ਸਲਾਹਕਾਰ ਕੌਂਸਲ ਦੇ ਮੁਖੀ ਹਨ।
ਵਿਸ਼ੇਸ਼ ਤੱਥ ਸੀ. ਐਨ. ਆਰ. ਰਾਓ, ਜਨਮ ...
ਸੀ. ਐਨ. ਆਰ. ਰਾਓ | |
---|---|
ਜਨਮ | 30 ਜੂਨ 1934 |
ਰਾਸ਼ਟਰੀਅਤਾ | ਭਾਰਤ |
ਅਲਮਾ ਮਾਤਰ | ਬਨਾਰਸ ਹਿੰਦੂ ਯੂਨੀਵਰਸਿਟੀ ਪੁਰਦੁਈ ਯੂਨੀਵਰਸਿਟੀ |
ਲਈ ਪ੍ਰਸਿੱਧ | ਠੋਸ ਅਵਸਥਾ ਰਸਾਇਣ ਵਿਗਿਆਨ ਮਾਦਾ ਵਿਗਿਆਨ |
ਵਿਗਿਆਨਕ ਕਰੀਅਰ | |
ਖੇਤਰ | ਰਸਾਇਣ ਵਿਗਿਆਨ |
ਅਦਾਰੇ | ਇਸਰੋ ਆਈ. ਆਈ. ਟੀ. ਕਾਨਪੁਰ ਆਈ. ਆਈ. ਐਸ ਆਕਸਫੋਰਡ ਯੂਨੀਵਰਸਿਟੀ ਕੈਂਬਰਿਜ਼ ਯੂਨੀਵਰਸਿਟੀ ਕੈਲੀਫੋਰਨੀਆ ਯੂਨੀਵਰਸਿਟੀ ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸ ਸੈਂਟੇਫਿਕ ਰੀਸਰਚ |
ਬੰਦ ਕਰੋ