ਸਾਨ ਕ੍ਰਿਸਤੋਬਾਲ ਦੇ ਲਾ ਲਾਗੁਨਾ
From Wikipedia, the free encyclopedia
ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ (ਇਸਨੂੰ ਲਾ ਲਾਗੁਨਾ ਵੀ ਕਿਹਾ ਜਾਂਦਾ ਹੈ) ਤੇਨੇਰੀਫ ਟਾਪੂ ਦੇ ਉੱਤਰੀ ਭਾਗ ਵਿੱਚ ਸਾਂਤਾ ਕਰੂਜ ਦੇ ਤੇਨੇਰੀਫ ਪ੍ਰਾਂਤ ਵਿੱਚ ਇੱਕ ਸ਼ਹਿਰ ਹੈ। ਇਹ ਕੇਨਰੀ ਦੀਪ ਸਮੂਹ ਸਪੇਨ ਵਿੱਚ ਸਥਿਤ ਹੈ। ਇਹ ਇਸ ਦੀਪ ਸਮੂਹ ਦਾ ਜਨਸੰਖਿਆ ਪੱਖੋਂ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[2][3][4]
ਵਿਸ਼ੇਸ਼ ਤੱਥ ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ, ਦੇਸ਼ ...
ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ | |||
---|---|---|---|
ਨਗਰਪਾਲਿਕਾ ਅਤੇ ਸ਼ਹਿਰ | |||
ਉਪਨਾਮ: "La Ciudad de los Adelantados", "La Ciudad de Aguere". | |||
ਦੇਸ਼ | ਸਪੇਨ | ||
Autonomous community | ਕੇਨਰੀ ਦੀਪਸਮੂਹ | ||
ਪ੍ਰਾਂਤ | Santa Cruz de Tenerife | ||
ਸਰਕਾਰ | |||
• ਮੇਅਰ | Fernando Clavijo (Coalición Canaria) | ||
ਖੇਤਰ | |||
• ਕੁੱਲ | 102.6 km2 (39.6 sq mi) | ||
ਉੱਚਾਈ | 543 m (1,781 ft) | ||
ਆਬਾਦੀ (2009)[1] | |||
• ਕੁੱਲ | 1,50,661 | ||
• ਘਣਤਾ | 1,500/km2 (3,800/sq mi) | ||
ਸਮਾਂ ਖੇਤਰ | WET | ||
• ਗਰਮੀਆਂ (ਡੀਐਸਟੀ) | ਯੂਟੀਸੀ+1 (WEST) | ||
Postal code | 38200 | ||
Official language(s) | ਸਪੇਨੀ ਭਾਸ਼ਾ | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਬੰਦ ਕਰੋ
ਵਿਸ਼ੇਸ਼ ਤੱਥ UNESCO World Heritage Site, Criteria ...
UNESCO World Heritage Site | |
---|---|
Criteria | ਸਭਿਆਚਾਰਕ: ii, iv |
Reference | 929 |
Inscription | 1999 (23ਵਾਂ Session) |
ਬੰਦ ਕਰੋ
ਇੱਥੇ ਲਾ ਲਗੁਨਾ ਯੂਨੀਵਰਸਿਟੀ ਵੀ ਹੈ ਜਿਹੜੀ ਕਿ 30,000 ਵਿਦਿਆਰਥੀਆਂ ਲਈ ਸਿੱਖਿਆ ਦਾ ਸਰੋਤ ਹੈ। ਲਾ ਲਗੁਨਾ ਨੂੰ ਕੇਨਰੀ ਦੀਪ ਸਮੂਹ ਦੀ ਸਭਿਆਚਾਰਕ ਰਾਜਧਾਨੀ ਕਿਹਾ ਜਾਂਦਾ ਹੈ। ਇੱਕ ਸਰਵੇਖਣ ਅਨੁਸਾਰ 2010 ਵਿੱਚ ਇਸ ਸ਼ਹਿਰ ਨੂੰ ਵਧੀਆ ਸ਼ੁਹਰਤ ਜਾਂ ਵੱਕਾਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪੂਰੇ ਸਪੇਨ ਵਿੱਚ ਗਿਜੋਨ ਅਤੇ ਮਾਰਬੇਲਾ ਤੋਂ ਬਾਅਦ ਤੀਜਾ ਵਧੀਆ ਸ਼ਹਿਰ ਮੰਨਿਆ ਗਿਆ।
ਇਸਨੂੰ 1999 ਵਿੱਚ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।