ਸਾਂਤੀਆਗੋ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫਰੌਂਤੇਰਾ)
From Wikipedia, the free encyclopedia
ਇਹ ਗਿਰਜਾਘਰ ਜਿਸਨੂੰ ਆਮ ਤੌਰ ਤੇ ਸਾਂਤੀਆਗੋ ਦਾ ਗਿਰਜਾਘਰ (ਸਪੇਨੀ ਵਿੱਚ: Iglesia de Santiago) ਕਿਹਾ ਜਾਂਦਾ ਹੈ, ਇੱਕ ਗਿਰਜਾਘਰ ਹੈ ਜੋ ਜੇਰੇਜ ਦੇ ਲਿਆ ਫਰਾਂਤੇਰਾ, ਸਪੇਨ ਵਿੱਚ ਸਥਿਤ ਹੈ। ਉਸਨੂੰ 1931 ਵਿੱਚ ਬਿਏਨ ਦੇ ਇੰਤੇਰੇਸ ਕਲਚਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।[1]
ਵਿਸ਼ੇਸ਼ ਤੱਥ ਸਾਂਤੀਆਗੋ ਦਾ ਗਿਰਜਾਘਰ, ਸਥਿਤੀ ...
ਸਾਂਤੀਆਗੋ ਦਾ ਗਿਰਜਾਘਰ | |
---|---|
ਮੂਲ ਨਾਮ English: Iglesia de Santiago | |
ਸਥਿਤੀ | ਜੇਰੇਜ ਦੇ ਲਿਆ ਫਰਾਂਤੇਰਾ, ਸਪੇਨ |
Invalid designation | |
ਅਧਿਕਾਰਤ ਨਾਮ | Iglesia de Santiago |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1931[1] |
ਹਵਾਲਾ ਨੰ. | RI-51-0000495 |
ਬੰਦ ਕਰੋ
ਸੰਤਿਆਗੋ ਚੌਕ ਵਿੱਚ ਇਸ ਗਿਰਜਾਘਰ ਨੂੰ ਮਧ ਕਾਲ ਦੇ ਬੰਦ ਸ਼ਹਿਰ ਦੀ ਦੀਵਾਰ ਦੇ ਅੱਗੇ ਬਣਾਇਆ ਗਿਆ ਹੈ। ਇਸ ਸਥਾਨ ਉੱਤੇ ਸਪੇਨ ਦੇ ਫੇਰ ਕਬਜ਼ੇ ਦੇ ਸਮੇਂ ਇਸ ਤੋਂ ਪੂਰਵ ਵੀ ਇੱਕ ਗਿਰਜਾਘਰ ਸੀ।