ਸਾਂਤਾ ਮਾਰੀਆ ਦੇ ਲਾ ਰੇਦੌਂਦਾ ਗਿਰਜਾਘਰ
From Wikipedia, the free encyclopedia
ਸਾਂਤਾ ਮਾਰੀਆ ਦੇ ਲਾ ਰੇਦੋਂਦਾ ਗਿਰਜਾਘਰ (ਸਪੇਨੀ ਭਾਸ਼ਾ: Concatedral de Santa María de la Redonda) ਲੋਗੋਰੋਨੋ (Logroño), ਸਪੇਨ ਵਿੱਚ ਸਥਿਤ ਹੈ। ਇਸਨੂੰ 1931 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਵਿਸ਼ੇਸ਼ ਤੱਥ ਸਾਂਤਾ ਮਾਰੀਆ ਦੇ ਲਾ ਰੇਦੋਂਦਾ ਗਿਰਜਾਘਰ, ਸਥਿਤੀ ...
ਸਾਂਤਾ ਮਾਰੀਆ ਦੇ ਲਾ ਰੇਦੋਂਦਾ ਗਿਰਜਾਘਰ | |
---|---|
ਮੂਲ ਨਾਮ Spanish: Concatedral de Santa María de la Redonda | |
ਸਥਿਤੀ | ਲੋਗੋਰੋਨੋ , ਸਪੇਨ |
ਪ੍ਰਬੰਧਕ ਸਭਾ | ਰੋਮਨ ਕੈਥੋਲਿਕ ਚਰਚ |
Invalid designation | |
ਅਧਿਕਾਰਤ ਨਾਮ | Concatedral de Santa María de la Redonda |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1931[1] |
ਹਵਾਲਾ ਨੰ. | RI-51-0000701 |
ਬੰਦ ਕਰੋ