ਸਯਾਲੀ ਭਗਤ
ਭਾਰਤੀ ਅਦਾਕਾਰਾ / From Wikipedia, the free encyclopedia
ਸਯਾਲੀ ਭਗਤ (ਜਨਮ 1 ਜਨਵਰੀ 1984, ਨਾਸਿਕ ਮਹਾਰਾਸ਼ਟਰ) ਇੱੱਕ ਭਾਰਤੀ ਅਭਿਨੇਤਰੀ ਅਤੇ ਸਾਬਕਾ ਸੁੰਦਰਤਾ ਰਾਣੀ ਹੈ। ਉਸਨੇ ਫੈਮੀਨਾ ਮਿਸ ਇੰਡੀਆ 2004 ਵਿੱਚ ਮੁਕਾਬਲਾ ਕੀਤਾ ਅਤੇ ਫੈਮਿਨਾ ਮਿਸ ਇੰਡੀਆ ਵਰਲਡ ਦਾ ਖਿਤਾਬ ਜਿੱਤਿਆ।[1]
ਵਿਸ਼ੇਸ਼ ਤੱਥ ਸਯਾਲੀ ਭਗਤ, ਜਨਮ ...
ਸਯਾਲੀ ਭਗਤ | |
---|---|
ਜਨਮ | ਸਯਾਲੀ ਭਗਤ (1984-01-01) ਜਨਵਰੀ 1, 1984 (ਉਮਰ 40) ਨਾਸਿਕ, ਮਹਾਰਾਸ਼ਟਰ, ਭਾਰਤ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2007–ਵਰਤਮਾਨ |
ਕੱਦ | 5 ft 9 in (175 cm) |
ਜੀਵਨ ਸਾਥੀ | ਨਵਨੀਤ ਪ੍ਰਤਾਪ ਸਿੰਘ |
ਬੰਦ ਕਰੋ