ਸਮਰ ਪੈਲੇਸ
From Wikipedia, the free encyclopedia
Old Summer Palace ਨਾਲ ਗਲਤਵਹਿਮੀ ਨਾ ਪਾਲੀ ਜਾਵੇ।
ਹੋਰ ਵਰਤੋਂਆਂ ਲਈ, ਦੇਖੋ ਸਮਰ ਪੈਲੇਸ (ਗੁੰਝਲ-ਖੋਲ੍ਹ)।
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (November 2013) |
ਵਿਸ਼ੇਸ਼ ਤੱਥ UNESCO World Heritage Site, Criteria ...
UNESCO World Heritage Site | |
---|---|
Criteria | Cultural: i, ii, iii |
Reference | 880 |
Inscription | 1998 (22nd Session) |
ਬੰਦ ਕਰੋ
ਵਿਸ਼ੇਸ਼ ਤੱਥ ਸਮਰ ਪੈਲੇਸ, ਸਰਲ ਚੀਨੀ ...
ਸਮਰ ਪੈਲੇਸ | |||||||||||||||
---|---|---|---|---|---|---|---|---|---|---|---|---|---|---|---|
ਸਰਲ ਚੀਨੀ | 颐和园 | ||||||||||||||
ਰਿਵਾਇਤੀ ਚੀਨੀ | 頤和園 | ||||||||||||||
"Garden of Preserving Harmony" | |||||||||||||||
| |||||||||||||||
ਬੰਦ ਕਰੋ
ਸਮਰ ਪੈਲੇਸ, ਚੀਨ ਦੀ ਰਾਜਧਾਨੀ ਪੇਇਚਿੰਗ ਵਿੱਚ ਸਥਿਤ ਹੈ। ਇੱਥੇ ਬਣੀ ਖ਼ੁਨਮਿੰਗ ਝੀਲ ਖਿੱਚ ਦਾ ਕੇਂਦਰ ਹੈ। ਇਹ ਮਹਿਲ 2.9 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਬਣਿਆ ਹੋਇਆ ਹੈ, ਜਿਸ ਵਿੱਚ ਤੀਜਾ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਇਹ ਜਗ੍ਹਾ ਚੀਨ ਦੇ ਸਾਮਰਾਜਵਾਦੀ ਸ਼ਾਸਕਾਂ ਵੱਲੋਂ ਗਰਮੀਆਂ ਦੀ ਰੁੱਤ ਵਿੱਚ ਰਿਹਾਇਸ਼ ਵਜੋਂ ਇਸਤੇਮਾਲ ਕੀਤੀ ਜਾਂਦੀ ਸੀ।[1]