ਵੇਂਡੀ ਡਾਨੀਗਰ
From Wikipedia, the free encyclopedia
ਵੇਂਡੀ ਡਾਨੀਗਰ ਓ'ਫ਼ਲਾਹੇਰਟੀ (ਜਨਮ 20 ਨਵੰਬਰ 1940) ਭਾਰਤੀ ਸਭਿਆਚਾਰ ਦਾ ਅਧਿਐਨ ਕਰਨ ਵਾਲੀ ਅਮਰੀਕੀ ਲੇਖਿਕਾ ਹੈ, ਜਿਸਦੀ ਕਿਤਾਬ 'ਦ ਹਿੰਦੂਜ਼: ਐਨ ਆਲਟਰਨੇਟਿਵ ਹਿਸਟਰੀ' ਦੀਆਂ ਸਾਰੀਆਂ ਕਾਪੀਆਂ ਵਾਪਸ ਮੰਗਵਾ ਕੇ ਨਸ਼ਟ ਕਰ ਦੇਣ ਦਾ ਪ੍ਰਕਾਸ਼ਕ, ਪੈਂਗਵਿਨ ਇੰਡੀਆ ਬੁਕਸ ਪ੍ਰਾਈਵੇਟ ਲਿਮਟਿਡ ਵਲੋਂ ਫੈਸਲਾ ਲੈ ਲੈਣ ਤੋਂ ਬਾਅਦ ਵਧੇਰੇ ਚਰਚਾ ਵਿੱਚ ਆਈ ਹੈ। ਪੈਂਗਵਿਨ ਨੇ ਉਨ੍ਹਾਂ ਦੇ ਖਿਲਾਫ਼ ਕੀਤੇ ਮੁਕੱਦਮੇ ਦੇ ਸਮਝੌਤੇ ਵਜੋਂ ਇਹ ਕਦਮ ਉਠਾਇਆ ਹੈ।[1][2][3] ਵੇਂਡੀ ਡਾਨੀਗਰ ਸ਼ਿਕਾਗੋ ਯੂਨੀਵਰਸਿਟੀ ਵਿੱਚ ਧਰਮਾਂ ਦੇ ਇਤਿਹਾਸ ਦੀ ਪ੍ਰੋਫ਼ੈਸਰ ਹੈ।
ਵਿਸ਼ੇਸ਼ ਤੱਥ ਵੇਂਡੀ ਡਾਨੀਗਰ, ਜਨਮ ...
ਵੇਂਡੀ ਡਾਨੀਗਰ | |
---|---|
ਜਨਮ | (1940-11-20)20 ਨਵੰਬਰ 1940 ਨਿਊਯਾਰਕ ਸਿਟੀ |
ਨਾਗਰਿਕਤਾ | ਯੂਨਾਇਟਡ ਸਟੇਟਸ |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ ਆਕਸਫੋਰਡ ਯੂਨੀਵਰਸਿਟੀ |
ਵਿਗਿਆਨਕ ਕਰੀਅਰ | |
ਖੇਤਰ | ਧਰਮਾਂ ਦਾ ਇਤਿਹਾਸ, ਹਿੰਦੂ ਮੱਤ, ਸੰਸਕ੍ਰਿਤ ਸਾਹਿਤ, ਮਿਥ-ਵਿਗਿਆਨ |
ਅਦਾਰੇ | ਸ਼ਿਕਾਗੋ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਡੇਨੀਅਲ ਐਚ ਐਚ ਇੰਗਾਲਜ, ਸੀਨੀਅਰ |
ਡਾਕਟੋਰਲ ਵਿਦਿਆਰਥੀ | 100 ਤੋਂ ਵਧ |
ਬੰਦ ਕਰੋ