ਵਿਲਹੈਮ ਐਡੂਅਰਡ ਵੈਬਰ
From Wikipedia, the free encyclopedia
ਵਿਲਹੈਮ ਐਡੂਅਰਡ ਵੈਬਰ (ਜਰਮਨ: [ˈveːbɐ]; 24 ਅਕਤੂਬਰ 1804 – 23 ਜੂਨ 1891) ਇੱਕ ਜਰਮਨ ਭੌਤਿਕ ਵਿਗਿਆਨੀ ਸੀ ਅਤੇ, ਕਾਰਲ ਫ਼ਰੀਡਰਿਸ਼ ਗੌਸ ਦੇ ਨਾਲ ਮਿਲ ਕੇ ਉਸਨੇ ਇਲੈਕਟ੍ਰੋਮੈਗਨੈਟਿਕ ਟੈਲੀਗਰਾਫ਼ ਦੀ ਕਾਢ ਕੀਤੀ ਸੀ।
ਵਿਸ਼ੇਸ਼ ਤੱਥ ਵਿਲਹੈਮ ਵੈਬਰ, ਜਨਮ ...
ਵਿਲਹੈਮ ਵੈਬਰ | |
---|---|
ਜਨਮ | ਵਿਲਹੈਮ ਵੈਬਰ (1804-10-24)24 ਅਕਤੂਬਰ 1804 ਵਿਟਨਬਰਗ, ਸੈਕਸੋਨੀ, ਪਵਿੱਤਰ ਰੋਮਨ ਸਾਮਰਾਜ |
ਮੌਤ | 23 ਜੂਨ 1891(1891-06-23) (ਉਮਰ 86) ਗੌਟਿੰਗਨ, ਹੌਨੋਵਰ, ਪਰਸ਼ੀਆ |
ਰਾਸ਼ਟਰੀਅਤਾ | ਜਰਮਨ |
ਅਲਮਾ ਮਾਤਰ | ਹਾਲੇ ਦੀ ਯੂਨੀਵਰਸਿਟੀ ਗੌਟਿੰਗਨ ਦੀ ਯੂਨੀਵਰਸਿਟੀ |
ਲਈ ਪ੍ਰਸਿੱਧ | ਸਭ ਤੋਂ ਪਹਿਲਾਂ ਪ੍ਰਕਾਸ਼ ਦੀ ਗਤੀ ਲਈ c ਦਾ ਇਸਤੇਮਾਲ ਚੁੰਬਕਤਾ ਉੱਪਰ ਕੰਮ Electrodynamometer ਟੈਲੀਗਰਾਫ਼ੀ |
ਪੁਰਸਕਾਰ | ਕੋਪਲੇ ਮੈਡਲ (1859) ਮੈਟੂਚੀ ਮੈਡਲ (1879) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਅਦਾਰੇ | ਗੌਟਿੰਗਨ ਦੀ ਯੂਨੀਵਰਸਿਟੀ ਹਾਲੇ ਦੀ ਯੂਨੀਵਰਸਿਟੀ ਲੀਪਜ਼ਿੰਗ ਦੀ ਯੂਨੀਵਰਸਿਟੀ |
ਉੱਘੇ ਵਿਦਿਆਰਥੀ | ਗੌਟਲੌਬ ਫ਼ਰੀਜ ਆਰਥਰ ਸ਼ੂਸਟਰ |
ਦਸਤਖ਼ਤ | |
ਨੋਟ | |
ਚੁੰਬਕੀ ਫ਼ਲੱਕਸ ਦੀ ਇਕਾਈ ਵੈਬਰ ਦਾ ਨਾਮ ਉਸਦੇ ਨਾਮ ਉੱਪਰ ਰੱਖਿਆ ਗਿਆ ਸੀ। ਉਹ ਅਰਨੈਸਟ ਹੈਨਰੀਸ਼ ਵੈਬਰ ਅਤੇ ਐਡੂਅਰਡ ਫ਼ਰੀਡਰਿਸ਼ ਵੈਬਰ ਦਾ ਭਰਾ ਸੀ। ਉਸਦੇ ਪਿਤਾ ਦਾ ਨਾਮ ਮਾਈਕਲ ਵੈਬਰ ਸੀ। |
ਬੰਦ ਕਰੋ