ਵਿਕੀਬੁਕਸ
From Wikipedia, the free encyclopedia
ਵਿਕੀਬੁਕਸ ਆਜ਼ਾਦ ਸੋਰਸ ਵਿੱਚ ਲਿਖੀਆਂ ਗਈਆਂ ਕਿਤਾਬਾਂ ਦੀ ਲਾਇਬ੍ਰੇਰੀ ਹੈ ਅਤੇ ਇਸਨੂੰ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ ਬਹੁ-ਭਾਸ਼ਾਈ ਹੈ।ਇੱਥੇ ਓਹੀ ਪੁਸਤਕਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਜੋ ਬਿਨਾਂ ਕਿਸੇ ਕਾਪੀਰਾਈਟ ਦੇ ਅਜ਼ਾਦ ਸਮੱਗਰੀ ਵਜੋਂ ਜਾਰੀ ਕੀਤੀਆਂ ਹੁੰਦੀਆਂ ਹਨ।
ਵਿਸ਼ੇਸ਼ ਤੱਥ ਸਾਈਟ ਦੀ ਕਿਸਮ, ਉਪਲੱਬਧਤਾ ...
ਸਾਈਟ ਦੀ ਕਿਸਮ | ਪਾਠਪੁਸਤਕ ਵਿਕੀ |
---|---|
ਉਪਲੱਬਧਤਾ | ਬਹੁ-ਭਾਸ਼ਾਈ |
ਮਾਲਕ | ਵਿਕੀਮੀਡੀਆ ਫਾਊਂਡੇਸ਼ਨ |
ਲੇਖਕ | b:User:ਕਾਰਲ ਵਿਕ ਅਤੇ ਵਿਕੀਮੀਡੀਆ ਭਾਈਚਾਰਾ |
ਵੈੱਬਸਾਈਟ | www.wikibooks.org |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਆਪਸ਼ਨਲ |
ਬੰਦ ਕਰੋ