ਲਿਲੀ ਬ੍ਰਾਉਨ
ਜਰਮਨ ਨਾਰੀਵਾਦੀ / From Wikipedia, the free encyclopedia
ਲਿਲੀ ਬ੍ਰਾਉਨ (2 ਜੁਲਾਈ 1865 – 8 ਅਗਸਤ 1916), ਦਾ ਜਨਮ ਐਮਲੀ ਵਾਨ ਕ੍ਰਿਸ਼ਮਨਵਜੋਂ ਹੋਇਆ ਸੀ। ਉਹ ਇੱਕ ਜਰਮਨ ਨਾਰੀਵਾਦੀ ਲੇਖਕ ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐਸਪੀਡੀ) ਦੀ ਸਿਆਸਤਦਾਨ ਸੀ।
ਵਿਸ਼ੇਸ਼ ਤੱਥ ਜਨਮ, ਮੌਤ ...
ਜਨਮ | ਐਮਲੀ ਵਾਨ ਕ੍ਰਿਸ਼ਮਨ (1865-07-02)2 ਜੁਲਾਈ 1865 ਹਾਲਬਰਟਸਟ, ਸੈਕਸੋਨੀ, ਪਰੂਸੀਆ ਰਾਜਵੰਸ਼ |
---|---|
ਮੌਤ | 8 ਅਗਸਤ 1916(1916-08-08) (ਉਮਰ 51) ਜ਼ੇਹਲਇਨਡੋਰਫ਼, ਬ੍ਰਾਂਡਨਬਰਗ |
ਕਿੱਤਾ | ਜਰਮਨ ਨਾਰੀਵਾਦੀ ਲੇਖਿਕਾ |
ਭਾਸ਼ਾ | ਜਰਮਨ |
ਰਾਸ਼ਟਰੀਅਤਾ | ਜਰਮਨ |
ਜੀਵਨ ਸਾਥੀ | ਹੈਨਰਿਕ ਬ੍ਰਾਉਨ |
ਬੰਦ ਕਰੋ