ਲਾ ਸੈਊ ਦੁਰਜੈੱਲ ਗਿਰਜਾਘਰ
From Wikipedia, the free encyclopedia
ਸਾਂਤਾ ਮਾਰੀਆ ਦੇ ਉਰਗਲ ਗਿਰਜਾਘਰ (ਸਪੇਨੀ ਭਾਸ਼ਾ: Catedral de Santa María de Urgel, ਅੰਗ੍ਰਜ਼ੀ ਭਾਸ਼ਾ: La Seu d'Urgell Cathedral) ਸਪੇਨ ਦੇ ਸ਼ਹਿਰ ਲਾ ਸੁ ਦੁਰਗਲ ਵਿੱਚ ਸਥਿਤ ਹੈ। ਇਹ ਉਰਗਲ ਦੇ ਡਾਇਓਸਿਸ ਦੀ ਸੀਟ ਹੈ। ਇਹ ਗਿਰਜਾਘਰ ਸੇਂਟ ਮੇਰੀ ਨੂੰ ਸਮਰਪਿਤ ਹੈ। ਇਹ ਗਿਰਜਾਘਰ ਕਾਤਾਲੋਨੀਆ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਹੈ।
ਵਿਸ਼ੇਸ਼ ਤੱਥ ਸਾਂਤਾ ਮਾਰੀਆ ਦੇ ਉਰਗਲ ਗਿਰਜਾਘਰ Catedral de Santa María de Urgel, ਧਰਮ ...
ਸਾਂਤਾ ਮਾਰੀਆ ਦੇ ਉਰਗਲ ਗਿਰਜਾਘਰ Catedral de Santa María de Urgel | |
---|---|
ਧਰਮ | |
ਮਾਨਤਾ | ਕੈਥੋਲਿਕ ਚਰਚ |
ਟਿਕਾਣਾ | |
ਟਿਕਾਣਾ | ਸੇਓ ਦੇ ਉਰਗਲ, ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਮੁਕੰਮਲ | 1110 |
ਬੰਦ ਕਰੋ