ਲਾਰੀਸਾ ਲਾਤਿਯਾਨੀਨਾ
From Wikipedia, the free encyclopedia
ਲਾਰੀਸਾ ਲਾਤਿਯਾਨੀਨਾ ਰੂਸ ਦੀ ਸਾਬਕਾ ਸੋਵੀਅਤ ਸੰਘ ਦੀ ਜਿਸਨਾਸਟਿਕ ਖਿਡਾਰਨ ਹੈ ਜਿਸ ਨੇ 1956 ਅਤੇ 1964 ਵਿੱਚ 14 ਵਿਅਕਤੀਗਤ ਤਗਮੇ ਅਤੇ ਚਾਰ ਟੀਮ ਤਗਮੇ ਜਿੱਤੇ। ਇਸ ਨੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੇਲੇ ਓਲੰਪਿਕ ’ਚ 18 ਤਗਮੇ ਜਿੱਤ ਕੇ ਰਿਕਾਰਡ ਮੈਡਲ ਜਿੱਤਣ ਦਾ ਪਟਾ ਕਰੀਬ 48 ਸਾਲ ਆਪਣੇ ਨਾਮ ਲਿਖਵਾਈ ਰੱਖਿਆ। ਲਾਰੀਸਾ ਵੱਲੋਂ ਓਲੰਪਿਕ ’ਚ 18 ਤਗਮੇ ਜਿੱਤਣ ਦੇ ਬਣਾਏ ਓਲੰਪਿਕ ਰਿਕਾਰਡ [1] ਨੂੰ ਤੋੜਨ ’ਚ ਆਖਰ ਕਾਮਯਾਬੀ ਨਸੀਬ ਹੋਈ ਅਮਰੀਕੀ ਤੈਰਾਕ ਮਾਈਕਲ ਫੈਲਪਸ ਨੂੰ, ਜਦੋਂ ਉਸ ਨੇ ਲੰਡਨ ਓਲੰਪਿਕ-2012 ਦੇ ਅਡੀਸ਼ਨ ’ਚ 22 ਤਗਮੇ ਜਿੱਤ ਕੇ ਖੇਡ ਹਲਕਿਆਂ ’ਚ ਤਹਿਲਕਾ ਮਚਾ ਦਿੱਤਾ।
ਵਿਸ਼ੇਸ਼ ਤੱਥ ਲਾਰੀਸਾ ਲਾਤਿਯਾਨੀਨਾ, ਨਿਜੀ ਜਾਣਕਾਰੀ ...
ਲਾਰੀਸਾ ਲਾਤਿਯਾਨੀਨਾ | ||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਨਿਜੀ ਜਾਣਕਾਰੀ | ||||||||||||||||||||||||||||
ਨਾਮ | ਲਾਰੀਸਾ ਸੇਮੀਓਨੋਵਨਾ ਲਾਤਿਯਾਨੀਨਾ | |||||||||||||||||||||||||||
ਦੇਸ਼ | ਫਰਮਾ:Country data ਸੋਵਿਅਤ ਯੂਨੀਅਨ | |||||||||||||||||||||||||||
ਜਨਮ | (1934-12-27) 27 ਦਸੰਬਰ 1934 (ਉਮਰ 89) ਖੇਰਸਨ, ਯੁਕਰੇਨ | |||||||||||||||||||||||||||
ਕੱਦ | 1.61 m (5 ft 3 in) | |||||||||||||||||||||||||||
ਭਾਰ | 52 kg (115 lb) | |||||||||||||||||||||||||||
ਈਵੈਂਟ | ਜਿਮਨਾਸਟਿਕ | |||||||||||||||||||||||||||
ਲੈਵਲ | ਸੀਨੀਅਰ ਅੰਤਰਰਾਸ਼ਟਰਤੀ | |||||||||||||||||||||||||||
ਜਿਮ | ਰਾਊੁਂਡ ਏਕ ਨੈਸ਼ਨਲ ਟਰੇਨਿੰਗ ਸੈਂਟਰ ਬਰੇਵਸਟਨਿਕ ਕੇਯੀਵ | |||||||||||||||||||||||||||
ਸੇਵਾ ਮੁਕਤ | 1966 | |||||||||||||||||||||||||||
ਮੈਡਲ ਰਿਕਾਰਡ
|
ਬੰਦ ਕਰੋ