ਰੋਨਲਡ ਰੀਗਨ
From Wikipedia, the free encyclopedia
ਰੋਨਲਡ ਵਿਲਸਨ ਰੀਗਨ ਇੱਕ ਅਮਰੀਕੀ ਸਿਆਸਤਦਾਨ ਅਤੇ ਅਦਾਕਾਰ ਸਨ। ਜਿੰਨ੍ਹਾ ਨੇ 1981 ਤੋਂ 1989 ਤੱਕ ਸੰਯੁਕਤ ਰਾਜ ਦੇ 40ਵੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ ਹਾਲੀਵੁਡ ਵਿੱਚ ਅਦਾਕਾਰ ਅਤੇ ਯੂਨੀਅਨ ਲੀਡਰ ਸਨ। 1967 ਤੋਂ 1975 ਤੱਕ ਉਹ ਕੈਲੀਫੋਰਨੀਆ ਦ ਗਵਰਨਰ ਰਹੇ।
ਵਿਸ਼ੇਸ਼ ਤੱਥ ਰੋਨਲਡ ਰੀਗਨ, 40ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ ...
ਰੋਨਲਡ ਰੀਗਨ | |
---|---|
40ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1981 – 20 ਜਨਵਰੀ 1989 | |
ਉਪ ਰਾਸ਼ਟਰਪਤੀ | ਜਾਰਜ ਐਚ. ਡਬਲਿਉ. ਬੁਸ਼ |
ਤੋਂ ਪਹਿਲਾਂ | ਜਿੰਮੀ ਕਾਰਟਰ |
ਤੋਂ ਬਾਅਦ | ਜਾਰਜ ਐਚ. ਡਬਲਿਉ. ਬੁਸ਼ |
ਕੈਲੀਫ਼ੋਰਨੀਆ ਦੇ 33ਵੇਂ ਰਾਜਪਾਲ | |
ਦਫ਼ਤਰ ਵਿੱਚ 2 ਜਨਵਰੀ 1967 – 6 ਜਨਵਰੀ 1975 | |
ਲੈਫਟੀਨੈਂਟ | ਰਾਬਰਟ ਫਿੰਚ ਐਡਵਿਨ ਰੀਨੇਕੇ ਜੌਹਨ ਐਲ ਹਾਰਮਰ |
ਤੋਂ ਪਹਿਲਾਂ | ਪੈਟ ਬ੍ਰਾਊਨ |
ਤੋਂ ਬਾਅਦ | ਜੈਰੀ ਬਰਾਉਨ |
9ਵਾਂ ਅਤੇ 13ਵਾਂ ਸਕ੍ਰੀਨ ਐਕਟਰਜ਼ ਗਿਲਡ ਦਾ ਪ੍ਰਧਾਨ | |
ਦਫ਼ਤਰ ਵਿੱਚ 1959–1960 | |
ਤੋਂ ਪਹਿਲਾਂ | ਹੋਵਰਡ ਕੀਲ |
ਤੋਂ ਬਾਅਦ | ਜਾਰਜ ਚੈਨਡਲਰ |
ਦਫ਼ਤਰ ਵਿੱਚ 1947–1952 | |
ਤੋਂ ਪਹਿਲਾਂ | ਰਾਬਰਟ ਮੋਂਟਗੋਮਰੀ |
ਤੋਂ ਬਾਅਦ | ਵਾਲਟਰ ਪਿਜਨ |
ਨਿੱਜੀ ਜਾਣਕਾਰੀ | |
ਜਨਮ | ਰੋਨਲਡ ਵਿਲਸਨ ਰੀਗਨ (1911-02-06)ਫਰਵਰੀ 6, 1911 ਟੈਂਪੀਕੋ, ਇਲੀਨਾਏ, ਸੰਯੁਕਤ ਰਾਜ |
ਮੌਤ | ਜੂਨ 5, 2004(2004-06-05) (ਉਮਰ 93) ਬੇਲ ਏਅਰ, ਕੈਲੀਫ਼ੋਰਨੀਆ, ਸੰਯੁਕਤ ਰਾਜ |
ਕਬਰਿਸਤਾਨ | ਰੋਨਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ, ਸਿਮੀ ਵੈਲੀ, ਕੈਲੀਫੋਰਨੀਆ 34.25899°N 118.82043°W / 34.25899; -118.82043 |
ਸਿਆਸੀ ਪਾਰਟੀ | ਰਿਪਬਲਿਕਨ (1962 ਤੋਂ) |
ਹੋਰ ਰਾਜਨੀਤਕ ਸੰਬੰਧ | ਡੈਮੋਕਰੈਟਿਕ (1962 ਤੱਕ) |
ਜੀਵਨ ਸਾਥੀ | ਜੇਨ ਵਾਈਮੈਨ
(ਵਿ. 1940; ਤ. 1949)ਨੈਨਸੀ ਡੇਵਿਸ (ਵਿ. 1952) |
ਸੰਬੰਧ | ਨੀਲ ਰੀਗਨ (ਭਰਾ) |
ਬੱਚੇ | 5 |
ਮਾਪੇ |
|
ਅਲਮਾ ਮਾਤਰ | ਇਊਰੇਕਾ ਕਾਲਜ |
ਪੇਸ਼ਾ |
|
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਅਮਰੀਕਾ |
ਬ੍ਰਾਂਚ/ਸੇਵਾ | ਅਮਰੀਕੀ ਏਅਰ ਫੋਰਸ |
ਸੇਵਾ ਦੇ ਸਾਲ | 1937–45 |
ਰੈਂਕ | ਕੈਪਟਨ |
ਯੂਨਿਟ | 18ਵੀਂ ਆਰਮੀ ਏਅਰ ਫੋਰਸ ਬੇਸ ਯੂਨਿਟ |
ਬੰਦ ਕਰੋ
ਰੀਗਨ ਦਾ ਜਨਮ 1911 ਵਿੱਚ ਇਲੀਨੋਏ ਵਿੱਚ ਹੋਇਆ। ਉਨ੍ਹਾ ਆਪਣੀ ਗਰੈਜੂਏਸ਼ਨ ਇਊਰੇਕਾ ਕਾਲਜ ਤੋਂ 1953 ਵਿੱਚ ਕੀਤੀ। ਉਸ ਸਮੇਂ ਉਹ ਖੇਤਰੀ ਰੇਡੀਓ ਵਿੱਚ ਕਮੈਂਟਰੀ ਕਰਨ ਦਾ ਕੰਮ ਕਰਦੇ ਸੀ। 1937 ਵਿੱਚ ਉਹ ਹਾਲੀਵੁਡ ਵਿੱਚ ਆ ਗਿਆ ਅਤੇ ਉਨ੍ਹਾ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ ਕੀਤੀ। ਉਹ ਦੋ ਵਾਰ ਸਕਰੀਨ ਐਕਟਰ ਗਿਲਡ ਦਾ ਪ੍ਰਧਾਨ ਰਹੇ, ਜਿਹੜੀ ਕਿ ਅਦਾਕਾਰਾਵਾਂ ਦੀ ਯੂਨੀਅਨ ਸੀ।