ਰੇਮੋਂ ਆਰੋਂ
From Wikipedia, the free encyclopedia
ਰੇਮੋਂ ਆਰੋਂ (ਫ਼ਰਾਂਸੀਸੀ: [ʁɛmɔ̃ aʁɔ̃]; 14 ਮਾਰਚ 1905 – 17 ਅਕਤੂਬਰ 1983) ਇੱਕ ਫਰਾਂਸੀਸੀ ਦਾਰਸ਼ਨਿਕ, ਸਮਾਜ-ਵਿਗਿਆਨੀ, ਪੱਤਰਕਾਰ ਅਤੇ ਰਾਜਨੀਤਿਕ ਵਿਗਿਆਨੀ ਸੀ।
ਵਿਸ਼ੇਸ਼ ਤੱਥ ਰੇਮੋਂ ਆਰੋਂ, ਜਨਮ ...
ਰੇਮੋਂ ਆਰੋਂ | |
---|---|
ਜਨਮ | (1905-03-14)14 ਮਾਰਚ 1905 ਪੈਰਿਸ, ਫ਼ਰਾਂਸ |
ਮੌਤ | 17 ਅਕਤੂਬਰ 1983(1983-10-17) (ਉਮਰ 78)[1] ਪੈਰਿਸ, ਫ਼ਰਾਂਸ |
ਕਾਲ | 20ਵੀਂ ਸਦੀ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਫਰਾਂਸੀਸੀ ਉਦਾਰਵਾਦ |
ਪ੍ਰਭਾਵਿਤ ਹੋਣ ਵਾਲੇ
| |
ਬੰਦ ਕਰੋ
ਇਹ 1955 ਵਿੱਚ ਛਪੀ ਆਪਣੀ ਕਿਤਾਬ "ਬੁੱਧੀਜੀਵੀਆਂ ਦੀ ਅਫ਼ੀਮ" ਲਈ ਮਸ਼ਹੂਰ ਹੈ, ਜਿਸਦਾ ਸਿਰਲੇਖ ਕਾਰਲ ਮਾਰਕਸ ਦੇ ਧਰਮ ਬਾਰੇ ਵਿਚਾਰ, ਧਰਮ ਲੋਕਾਂ ਦੀ ਅਫ਼ੀਮ ਹੈ, ਨੂੰ ਉਲਟਾ ਕਰਕੇ ਵੇਖਦਾ ਹੈ। ਆਰੋਂ ਜੰਗ ਤੋਂ ਬਾਅਦ ਦੇ ਫ਼ਰਾਂਸ ਵਿੱਚ ਮਾਰਕਸਵਾਦ ਨੂੰ ਬੁੱਧੀਜੀਵੀਆਂ ਦੀ ਅਫ਼ੀਮ ਵਜੋਂ ਵੇਖਦਾ ਹੈ। ਇਹ ਯਾਂ-ਪਾਲ ਸਾਰਤਰ ਨਾਲ ਆਪਣੀ ਉਮਰ-ਭਰ ਦੀ ਦੋਸਤੀ ਲਈ ਵੀ ਮਸ਼ਹੂਰ ਹੈ।[2]