ਰੁਡੋਲਫ਼ ਕ੍ਰਿਸਟੋਫ਼ ਯੂਕੇਨ
From Wikipedia, the free encyclopedia
ਰੁਡੋਲਫ਼ ਕ੍ਰਿਸਟੋਫ਼ ਯੂਕੇਨ (ਜਰਮਨ: [ˈɔʏkn̩]; 5 ਜਨਵਰੀ 1846 – 15 ਸਤੰਬਰ 1926) ਇੱਕ ਜਰਮਨ ਫ਼ਿਲਾਸਫ਼ਰ ਸੀ। ਉਸ ਨੇ ਸਵੀਡਿਸ਼ ਅਕੈਡਮੀ ਦੇ ਮੈਂਬਰ ਦੁਆਰਾ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਸ ਨੂੰ 1908 ਵਿੱਚ "ਸੱਚ ਲਈ ਉਸਦੀ ਸੁਹਿਰਦ ਖੋਜ, ਉਸ ਦੀ ਵਿੰਨ ਦੇਣ ਵਾਲੀ ਸੋਚ ਦੀ ਸ਼ਕਤੀ, ਉਸ ਦੀ ਦ੍ਰਿਸ਼ਟੀ ਦੀ ਵਿਸ਼ਾਲ ਰੇਂਜ ਅਤੇ ਪ੍ਰਸਤੁਤੀ ਵਿੱਚ ਨਿੱਘ ਅਤੇ ਤਾਕਤ ਜਿਸ ਨੂੰ ਉਸ ਨੇ ਆਪਣੇ ਅਨੇਕ ਕਾਰਜਾਂ ਵਿੱਚ ਸਾਬਤ ਕੀਤਾ ਹੈ ਅਤੇ ਇੱਕ ਆਦਰਸ਼ਵਾਦੀ ਜੀਵਨ ਫ਼ਲਸਫ਼ਾ ਵਿਕਸਿਤ ਕਰਨ ਲਈ," ਸਾਹਿਤ ਦੇ ਲਈ ਨੋਬਲ ਪੁਰਸਕਾਰ ਪ੍ਰਾਪਤ ਕੀਤਾ।[3]
ਵਿਸ਼ੇਸ਼ ਤੱਥ ਰੁਡੋਲਫ਼ ਕ੍ਰਿਸਟੋਫ਼ ਯੂਕੇਨ, ਜਨਮ ...
ਰੁਡੋਲਫ਼ ਕ੍ਰਿਸਟੋਫ਼ ਯੂਕੇਨ | |
---|---|
ਜਨਮ | (1846-01-05)5 ਜਨਵਰੀ 1846 ਔਰਿਚ, ਹਾਨੋਵਰ ਦੀ ਬਾਦਸ਼ਾਹੀ, [[ਜਰਮਨ ਕਨਫੈਡਰੇਸ਼ਨ] | ਜਰਮਨੀ]] |
ਮੌਤ | 15 ਸਤੰਬਰ 1926(1926-09-15) (ਉਮਰ 80) ਜੇਨਾ, ਥੁਰਿੰਗੀਆ, ਜਰਮਨੀ |
ਪੁਰਸਕਾਰ | ਸਾਹਿਤ ਦੇ ਲਈ ਨੋਬਲ ਪੁਰਸਕਾਰ (1908) |
ਕਾਲ | 19ਵੀਂ -/20ਵੀਂ ਸਦੀ ਦੀ ਫ਼ਿਲਾਸਫ਼ੀ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਕੌਂਟੀਨੈਂਟਲ ਫ਼ਿਲਾਸਫ਼ੀ ਜਰਮਨ ਆਦਰਸ਼ਵਾਦ |
ਅਦਾਰੇ | ਜੇਨਾ ਯੂਨੀਵਰਸਿਟੀ ਬਾਸਲ ਯੂਨੀਵਰਸਿਟੀ |
ਮੁੱਖ ਰੁਚੀਆਂ | Ethics |
ਮੁੱਖ ਵਿਚਾਰ | Aktivismus (ethical activism)[1] The Real |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ | |
ਦਸਤਖ਼ਤ | |
ਬੰਦ ਕਰੋ