ਰਾਰਾ ਝੀਲ
From Wikipedia, the free encyclopedia
ਰਾਰਾ ਝੀਲ ਨੂੰ ਮਹਿੰਦਰਾ ਝੀਲ ਵੀ ਕਿਹਾ ਜਾਂਦਾ ਹੈ, ਨੇਪਾਲੀ ਹਿਮਾਲਿਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ। ਇਹ ਕਰਨਾਲੀ ਸੂਬੇ ਦੇ ਜੁਮਲਾ ਅਤੇ ਮੁਗੂ ਜ਼ਿਲ੍ਹਿਆਂ ਵਿੱਚ ਸਥਿਤ ਰਾਰਾ ਨੈਸ਼ਨਲ ਪਾਰਕ ਦੀ ਮੁੱਖ ਵਿਸ਼ੇਸ਼ਤਾ ਹੈ।ਰਾਰਾ ਨੈਸ਼ਨਲ ਪਾਰਕ 106 km2 (41 sq mi) ਤੋਂ ਵੱਧ ਫੈਲਿਆ ਹੋਇਆ ਹੈ ।[2]
ਵਿਸ਼ੇਸ਼ ਤੱਥ ਰਾਰਾ ਝੀਲ, ਸਥਿਤੀ ...
ਰਾਰਾ ਝੀਲ | |
---|---|
ਮਹਿੰਦਰ ਦਾਹਾ | |
ਸਥਿਤੀ | ਮੁਗੂ ਜ਼ਿਲ੍ਹਾ, ਕਰਨਾਲੀ ਸੂਬਾ |
ਗੁਣਕ | 29°31′45″N 82°5′35″E |
Type | fresh water[1] |
ਵ੍ਯੁਪੱਤੀ | ਰਾਜਾ ਮਹੇਂਦਰ |
ਦਾ ਹਿੱਸਾ | ਰਾਰਾ ਨੈਸ਼ਨਲ ਪਾਰਕ |
Primary inflows | small rivulets |
Primary outflows | Nijar River[1] |
Basin countries | ਨੇਪਾਲ |
ਪ੍ਰਬੰਧਨ ਏਜੰਸੀ | ਨੇਪਾਲ ਫੌਜ |
ਵੱਧ ਤੋਂ ਵੱਧ ਲੰਬਾਈ | 5.1 km (3.2 mi) |
ਵੱਧ ਤੋਂ ਵੱਧ ਚੌੜਾਈ | 2.7 km (1.7 mi) |
Surface area | 10.61 km2 (4.10 sq mi)[1] |
ਔਸਤ ਡੂੰਘਾਈ | 100 m (330 ft)[1] |
ਵੱਧ ਤੋਂ ਵੱਧ ਡੂੰਘਾਈ | 167 m (548 ft) |
Water volume | 1.07 km3 (0.26 cu mi) |
Shore length1 | 14 km (8.7 mi) |
Surface elevation | 2,990 m (9,810 ft) |
Frozen | December-March |
1 Shore length is not a well-defined measure. |
ਬੰਦ ਕਰੋ
ਇਸ ਇਲਾਕੇ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਲੋਕ ਬੱਕਰੀਆਂ ਵੀ ਪਾਲਦੇ ਹਨ ਅਤੇ ਔਸ਼ਧੀ ਵਾਲੀਆਂ ਜੜ੍ਹੀਆਂ ਬੂਟੀਆਂ ਕੱਢ ਕੇ ਆਪਣੇ ਗੁਜ਼ਾਰੇ ਲਈ ਵੇਚਦੇ ਹਨ।