ਯੂਰੋਪਾ (ਚੰਨ)
From Wikipedia, the free encyclopedia
ਯੂਰੋਪਾ /jʊˈroʊpə/ ( ਸੁਣੋ)[6] (ਜੂਪੀਟਰ 2), ਬ੍ਰਹਿਸਪਤ ਗ੍ਰਹਿ ਦਾ ਛੇਵਾਂ ਸਭ ਤੋਂ ਨੇੜਲਾ ਅਤੇ ਇਹਦੇ ਚਾਰ ਗਲੀਲੀਆਈ ਉੱਪਗ੍ਰਹਿਆਂ ਵਿੱਚੋਂ ਸਭ ਤੋਂ ਛੋਟਾ ਚੰਦ ਹੈ ਪਰ ਫੇਰ ਵੀ ਪੂਰੇ ਸੂਰਜ ਮੰਡਲ ਵਿਚਲਾ ਛੇਵਾਂ ਸਭ ਤੋਂ ਵੱਡਾ ਚੰਨ ਹੈ। ਇਹਦੀ ਖੋਜ 1610 ਵਿੱਚ ਗੈਲੀਲੀਓ ਗੈਲਿਲੀ[1] ਅਤੇ ਸ਼ਾਇਦ ਇਸੇ ਵਕਤ ਦੇ ਨੇੜ-ਤੇੜ ਅਜ਼ਾਦ ਤਰੀਕੇ ਨਾਲ਼ ਸਾਈਮਨ ਮਾਰੀਅਸ ਨੇ ਕੀਤੀ ਸੀ।
ਵਿਸ਼ੇਸ਼ ਤੱਥ ਖੋਜ, ਖੋਜੀ ...
ਖੋਜ | |
---|---|
ਖੋਜੀ | ਗੈਲੀਲੀਓ ਗੈਲਿਲੀ ਸਾਈਮਨ ਮਾਰੀਅਸ |
ਖੋਜ ਦੀ ਮਿਤੀ | 8 ਜਨਵਰੀ 1610[1] |
ਪਥ ਦੇ ਗੁਣ[2] | |
Periapsis | 6,64,862 km[lower-alpha 1] |
Apoapsis | 6,76,938 km[lower-alpha 2] |
ਮੌਸਤ ਪੰਧ ਅਰਧ-ਵਿਆਸ | 6,70,900 km[3] |
ਅਕੇਂਦਰਤਾ | 0.009[3] |
ਪੰਧ ਕਾਲ | 3.551181 d[3] |
ਗ੍ਰਹਿ ਦਾ ਨਾਂ | ਬ੍ਰਹਿਸਪਤ |
ਭੌਤਿਕ ਗੁਣ | |
ਘੁੰਮਣ ਦਾ ਸਮਾਂ | Synchronous[4] |
ਪ੍ਰਕਾਸ਼-ਅਨੁਪਾਤ | 0.67 ± 0.03[5] |
5.29 (ਵਿਰੋਧ)[5] | |
ਬੰਦ ਕਰੋ