ਯੂਨੀਅਨ ਕਾਰਬਾਈਡ
ਅਮਰੀਕੀ ਰਸਾਇਣਕ ਕੰਪਨੀ / From Wikipedia, the free encyclopedia
ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਅਮਰੀਕਾ ਦੀ ਇੱਕ ਰਸਾਇਣ ਅਤੇ ਪੌਲੀਮਰ ਬਣਾਉਣ ਵਾਲੀ ਕੰਪਨੀ ਹੈ ਜਿਸ ਵਿੱਚ ਤਕਰੀਬਨ 2,400 ਲੋਕ ਕੰਮ ਕਰਦੇ ਹਨ।[1] [2] ੧੯੮੪ ਵਿੱਚ ਇਸਦੀ ਭੋਪਾਲ ਸਥਿਤ ਇੱਕ ਫ਼ੈਕਟਰੀ ਵਿੱਚੋਂ ਮੇਥਾਈਲ ਆਈਸੋਸਾਈਨੇਟ ਨਾਮਕ ਗੈਸ ਦਾ ਰਿਸਾਅ ਹੋਣ ਕਰਕੇ ਭੋਪਾਲ ਗੈਸ ਹਾਦਸਾ ਹੋ ਗਿਆ ਸੀ।[3]
ਵਿਸ਼ੇਸ਼ ਤੱਥ ਕਿਸਮ, ਉਦਯੋਗ ...
ਕਿਸਮ | |
---|---|
ਉਦਯੋਗ | ਰਸਾਇਣ |
ਸਥਾਪਨਾ | 1917; 107 ਸਾਲ ਪਹਿਲਾਂ (1917) |
ਮੁੱਖ ਦਫ਼ਤਰ | Houston, Texas, USA |
ਕਮਾਈ | US$7.33 ਬਿਲੀਅਨ (2009) |
ਹੋਲਡਿੰਗ ਕੰਪਨੀ | |
ਵੈੱਬਸਾਈਟ | unioncarbide |
ਬੰਦ ਕਰੋ