ਯੂਜੀਨ ਡੈਲਾਕਰੋਏ
From Wikipedia, the free encyclopedia
ਫਰਦੀਨੰਦ ਵਿਕਟਰ ਯੂਜੀਨ ਡੈਲਾਕਰੋਆ (ਫ਼ਰਾਂਸੀਸੀ: [ø.ʒɛn də.la.kʁwa]; 26 ਅਪ੍ਰੈਲ 1798 – 13 ਅਗਸਤ 1863) ਸੀ, ਇੱਕ ਫਰਾਂਸੀਸੀ ਰੋਮਾਂਸਵਾਦੀ ਕਲਾਕਾਰ ਸੀ ਜਿਸਨੂੰ ਉਸਦੇ ਕੈਰੀਅਰ ਦੇ ਸ਼ੁਰੂ ਤੋਂ ਹੀ ਫਰਾਂਸੀਸੀ ਰੁਮਾਂਟਿਕ ਸਕੂਲ ਦੇ ਨੇਤਾ ਦੇ ਤੌਰ ਤੇ ਸਮਝਿਆ ਜਾਂਦਾ ਹੈ।[1]
ਵਿਸ਼ੇਸ਼ ਤੱਥ ਯੂਜੀਨ ਡੈਲਾਕਰੋਆ, ਜਨਮ ...
ਯੂਜੀਨ ਡੈਲਾਕਰੋਆ | |
---|---|
ਜਨਮ | ਫਰਦੀਨੰਦ ਵਿਕਟਰ ਯੂਜੀਨ ਡੈਲਾਕਰੋਆ (1798-04-26)26 ਅਪ੍ਰੈਲ 1798 Charenton-Saint-Maurice, Île-de-France, France |
ਮੌਤ | 13 ਅਗਸਤ 1863(1863-08-13) (ਉਮਰ 65) ਪੈਰਿਸ, ਫ਼ਰਾਂਸ |
ਰਾਸ਼ਟਰੀਅਤਾ | ਫ਼ਰਾਂਸੀਸੀ |
ਲਈ ਪ੍ਰਸਿੱਧ | ਪੇਂਟਿੰਗ, ਲਿਥੋਗਰਾਫੀ |
ਜ਼ਿਕਰਯੋਗ ਕੰਮ | Liberty Leading the People, 1830 |
ਲਹਿਰ | ਰੋਮਾਂਸਵਾਦ |
ਬੰਦ ਕਰੋ
ਪੇਂਟਰ ਅਤੇ ਮੁਰਾਲਿਸਟ ਵਜੋਂ, ਡੈਲਾਕਰੋਆ ਦੁਆਰਾ ਪ੍ਰਗਟਾਤਮਕ ਬਰੱਸ਼ ਛੋਹਾਂ ਦੀ ਵਰਤੋਂ ਅਤੇ ਰੰਗ ਦੇ ਆਪਟੀਕਲ ਪ੍ਰਭਾਵਾਂ ਬਾਰੇ ਉਸ ਦੇ ਅਧਿਐਨ ਨੇ ਪ੍ਰਭਾਵਵਾਦੀਆਂ ਤੇ ਵੱਡਾ ਪ੍ਰਭਾਵ ਪਾਇਆ, ਜਦਕਿ ਅਲੋਕਾਰ ਲਈ ਜਨੂੰਨ ਨੇ ਪ੍ਰਤੀਕਵਾਦੀ ਅੰਦੋਲਨ ਦੇ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ। ਇੱਕ ਸ਼ਾਨਦਾਰ ਲਿਖਤਕਾਰ, ਡੈਲਾਕਰੋਆ ਨੇ ਵਿਲੀਅਮ ਸ਼ੇਕਸਪੀਅਰ, ਸਕੌਟਿਸ਼ ਲੇਖਕ ਵਾਲਟਰ ਸਕਾਟ ਅਤੇ ਜਰਮਨ ਲੇਖਕ ਜੋਹਾਨ ਵੂਲਫ਼ਗਾਂਗ ਵਾਨ ਗੇਟੇ ਦੇ ਵੱਖ-ਵੱਖ ਕੰਮਾਂ ਦੀ ਵਿਆਖਿਆ ਕੀਤੀ।