ਯੂਜੀਨ ਓਨੀਲ
From Wikipedia, the free encyclopedia
ਯੂਜੀਨ ਗਲੈਡਸਟੋਨ ਓਨੀਲ (October 16 ਅਕਤੂਬਰ 1888 – 27 ਨਵੰਬਰ 1953) ਇੱਕ ਮਸ਼ਹੂਰ ਆਇਰਿਸ਼ ਅਮਰੀਕੀ ਨਾਟਕਕਾਰ ਸੀ। ਉਸ ਨੂੰ ਅੱਜ ਵੀ ਉੱਤਮ ਅਮਰੀਕੀ ਨਾਟਕਕਾਰ ਹੋਣ ਦਾ ਮਾਣ ਹਾਸਲ ਹੈ। ਉਸਨੇ ਸਾਹਿਤ ਲਈ ਨੋਬਲ ਇਨਾਮ ਹਾਸਲ ਕੀਤਾ। ਉਸ ਸ਼ਾਇਰਾਨਾ ਸਿਰਲੇਖ ਅਮਰੀਕੀ ਨਾਟਕ ਯਥਾਰਥਵਾਦ ਵਿਧੀ ਵਿਚ ਪੇਸ਼ ਕਰਨ ਵਾਲਾ, ਪਹਿਲਾ ਨਾਟਕ ਕਾਰ ਸੀ।
ਵਿਸ਼ੇਸ਼ ਤੱਥ ਯੂਜੀਨ ਓਨੀਲ, ਜਨਮ ...
ਯੂਜੀਨ ਓਨੀਲ | |
---|---|
ਜਨਮ | ਯੂਜੀਨ ਗਲੈਡਸਟੋਨ ਓਨੀਲ (1888-10-16)16 ਅਕਤੂਬਰ 1888 New York City, US |
ਮੌਤ | 27 ਨਵੰਬਰ 1953(1953-11-27) (ਉਮਰ 65) Boston, Massachusetts, US |
ਕਿੱਤਾ | ਨਾਟਕਕਾਰ |
ਰਾਸ਼ਟਰੀਅਤਾ | United States |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ (1936) Pulitzer Prize for Drama (1920, 1922, 1928, 1957) |
ਜੀਵਨ ਸਾਥੀ | Kathleen Jenkins (1909–12) Agnes Boulton (1918–29) Carlotta Monterey (1929–53) |
ਦਸਤਖ਼ਤ | |
ਬੰਦ ਕਰੋ