ਮੋਜ਼ਿਲਾ ਥੰਡਰਬਰਡ
From Wikipedia, the free encyclopedia
ਮੋਜ਼ਿਲਾ ਥੰਡਰਬਰਡ ਇੱਕ ਅਜ਼ਾਦ,[7] ਖੁੱਲ੍ਹਾ ਸਰੋਤ, ਕ੍ਰਾਸ-ਪਲੇਟਫ਼ਾਰਮ ਈਮੇਲ, ਖ਼ਬਰਾਂ, ਅਤੇ ਚਰਚਾ ਕਲਾਂਇਟ ਹੈ ਜੋ ਮੋਜ਼ਿਲਾ ਫ਼ਾਊਂਡੇਸ਼ਨ ਦੁਆਰਾ ਬਣਾਇਆ ਅਤੇ ਉੱਨਤ ਕੀਤਾ ਜਾਂਦਾ ਹੈ।
ਵਿਸ਼ੇਸ਼ ਤੱਥ ਉੱਨਤਕਾਰ, ਪਹਿਲਾ ਜਾਰੀਕਰਨ ...
ਉੱਨਤਕਾਰ | ਮੋਜ਼ਿਲਾ ਫ਼ਾਊਂਡੇਸ਼ਨ (ਸਾਬਕਾ ਮੋਜ਼ਿਲਾ ਮੈਸੇਜਿੰਗ) |
---|---|
ਪਹਿਲਾ ਜਾਰੀਕਰਨ | ਜੁਲਾਈ 28, 2003; 20 ਸਾਲ ਪਹਿਲਾਂ (2003-07-28) |
ਪ੍ਰੋਗਰਾਮਿੰਗ ਭਾਸ਼ਾ | ਸੀ, ਸੀ++, ਜਾਵਾਸਕ੍ਰਿਪਟ,[1] CSS,[2][3] XUL, XBL |
ਆਪਰੇਟਿੰਗ ਸਿਸਟਮ | ਵਿੰਡੋਜ਼ ਐਕਸ.ਪੀ. SP2 ਜਾਂ ਨਵਾਂ; OS X 10.6 ਜਾਂ ਨਵਾਂ; ਲਿਨਕਸ[4] |
ਅਕਾਰ | 25 ਮੈਗਾਬਾਈਟ |
ਉਪਲੱਬਧ ਭਾਸ਼ਾਵਾਂ | 53 ਭਾਸ਼ਾਵਾਂ |
ਭਾਸ਼ਾਵਾਂ ਦੀ ਸੂਚੀ ਅਲਬਾਨੀਆਈ, ਅਰਬੀ, ਅਰਮੀਨੀਆਈ, ਆਸਟਰੀਅਨ, Basque, ਬੇਲਾਰੂਸੀ, ਬੰਗਾਲੀ (ਬੰਗਲਾਦੇਸ਼), Breton, ਬੁਲਗਾਰੀਅਨ, Catalan, ਚੀਨੀ (ਸਰਲ), ਚੀਨੀ (ਰਿਵਾਇਤੀ), Croatian, ਚੈੱਕ, ਡੈਨਿਸ਼, ਡੱਚ (ਨੀਦਰਲੈਂਡ), ਅੰਗਰੇਜ਼ੀ (ਬਰਤਾਨੀਆ), ਅੰਗਰੇਜ਼ੀ (ਅਮਰੀਕੀ), ਐਸਟੋਨੀਆਈ, ਫ਼ਿਨਿਸ਼, ਫ਼੍ਰਾਂਸਿਸੀ, Frisian, Gaelic (ਸਕਾਟਲੈਂਡ), Galician, ਜਰਮਨ, ਯੂਨਾਨੀ, ਹਿਬਰਿਊ, ਹੰਗਰੀਅਨ, ਆਇਸਲੈਂਡੀ, ਇੰਡੋਨੇਸ਼ੀਆਈ, ਇਰਿਸ਼, ਇਟਾਲੀਅਨ, ਜਪਾਨੀ, ਕੋਰੀਆਈ, Lithuanian, ਨਾਰਵੇਈ (Bokmål), ਨਾਰਵੇਈ (Nynorsk), ਪੋਲਿਸ਼, ਪੁਰਤਗਾਲੀ (ਬ੍ਰਾਜ਼ੀਲੀ), ਪੁਰਤਗਾਲੀ (ਪੁਰਤਗਾਲ), ਪੰਜਾਬੀ (ਭਾਰਤ), ਰੋਮਾਨੀਆਈ, Romansh, ਰੂਸੀ, ਸਰਬੀਆਈ, ਸਿਨਹਾਲਾ, Slovak, Slovenian, ਸਪੇਨੀ (ਅਰਜਨਟੀਨਾ), ਸਪੇਨੀ (ਸਪੇਨ), ਸਵੀਡਨੀ, ਤਮਿਲ਼ (ਸ੍ਰੀ ਲੰਕਾ), ਤੁਰਕੀ, ਯੂਕਰੇਨੀ, ਵੀਅਤਨਾਮੀ[5] | |
ਕਿਸਮ | ਈਮੇਲ ਕਲਾਂਇਟ, ਖ਼ਬਰਾਂ ਕਲਾਂਇਟ, ਫ਼ੀਡ ਰੀਡਰ |
ਲਸੰਸ | MPL[6] |
ਵੈੱਬਸਾਈਟ | mozilla |
ਬੰਦ ਕਰੋ
7 ਦਿਸੰਬਰ 2004 ਨੂੰ ਇਸ ਦਾ ਵਰਜਨ 1.0 ਜਾਰੀ ਕੀਤਾ ਗਿਆ ਅਤੇ ਜਾਰੀ ਹੋਣ ਦੇ ਪਹਿਲੇ ਤਿੰਨ ਦਿਨਾਂ ਅੰਦਰ ਹੀ ਇਸ ਦੇ 500,000 ਡਾਊਨਲੋਡ ਹੋਏ ਅਤੇ ਦਸ ਦਿਨਾਂ ਦੇ ਅੰਦਰ 1,000,000 ਡਾਊਨਲੋਡ ਹੋਏ।[8][9]