ਮੈਕਸ ਬੌਰਨ
From Wikipedia, the free encyclopedia
ਮੈਕਸ ਬੌਰਨ ਇੱਕ ਭੌਤਿਕ ਵਿਗਿਆਨੀ ਸੀ ਜਿਸ ਨੇ ਕੁਆਂਟਮ ਸਿਧਾਂਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।[1] ਬੌਰਨ ਨੂੰ 1954 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਮਿਲਿਆ। ਉਹ ਵਰਨਰ ਹੀਜ਼ਨਬਰਗ ਦਾ ਵਿਦਿਆਰਥੀ ਸੀ।
ਵਿਸ਼ੇਸ਼ ਤੱਥ ਮੈਕਸ ਬੌਰਨ, ਜਨਮ ...
ਮੈਕਸ ਬੌਰਨ | |
---|---|
ਜਨਮ | (1882-12-11)11 ਦਸੰਬਰ 1882 ਬਰੋਕਲੇਅ, ਜਰਮਨੀ |
ਮੌਤ | 5 ਜਨਵਰੀ 1970(1970-01-05) (ਉਮਰ 87) ਗੋਟਿੰਗਨ ਜਰਮਨੀ |
ਰਾਸ਼ਟਰੀਅਤਾ | ਜਰਮਨੀ ਅਤੇ ਬਰਤਾਨੀਆ |
ਨਾਗਰਿਕਤਾ | ਜਰਮਨੀ ਅਤੇ ਬਰਤਾਨੀਆ |
ਅਲਮਾ ਮਾਤਰ | ਗੋਟਿੰਗਨ ਯੂਨੀਵਰਸਿਟੀ |
ਲਈ ਪ੍ਰਸਿੱਧ | ਬੌਰਨ-ਹਾਬਰ ਸਾਈਕਲ ਬੌਰਨ ਰਿਜ਼ਿਡੀਟੀ ਬੌਰਨ ਕੋਆਰਡੀਨੇਟ ਬੌਰਨ ਅਪਰੋਕਸੀਮੇਸ਼ਨ ਬੌਰਨ ਪ੍ਰਾਬੈਲਟੀ ਬੌਰਨ-ਇੰਫੀਲਡ ਥਿਉਰੀ ਬੌਰਨ ਦਾ ਨਿਯਮ ਬੌਰਨ-ਲਾਂਡੇ ਸਮੀਕਰਨ ਬੌਰਨ-ਹੌਂਗ ੳਪਰੋਕਸੀਮੇਸ਼ਨ ਬੌਰਨ-ਵੋਨ ਕਰਮਨ ਬਾਉਂਨਡੀ ਕੰਡੀਸ਼ਨ ਬੌਰਨ ਸਮੀਕਰਨ |
ਪੁਰਸਕਾਰ | ਨੋਬਲ ਸਨਮਾਨ(1954) |
ਵਿਗਿਆਨਕ ਕਰੀਅਰ | |
ਖੇਤਰ | ਭੋਤਿਕ ਵਿਗਿਵਿਗਿਆਨ |
ਅਦਾਰੇ | ਫਰੈੰਕਫਰਟਮ ਯੂਨੀਵਰਸਿਟੀ ਗੋਟਿੰਗਨ ਯੂਨੀਵਰਸਿਟੀ ਈਡਨਬਰਗ ਯੂਨੀਵਰਸਿਟੀ ਵਰਨਰ ਹੀਜ਼ਨਬਰਗ |
ਡਾਕਟੋਰਲ ਸਲਾਹਕਾਰ | ਕਾਰਲ ਰੰਗੇ |
ਹੋਰ ਅਕਾਦਮਿਕ ਸਲਾਹਕਾਰ | ਵੋਲਡੇਮਰ ਵੋਆਗਟ ਕਾਰਲ ਸਕਵਾਰਟਜ਼ਚਿਲਡ |
ਡਾਕਟੋਰਲ ਵਿਦਿਆਰਥੀ | ਵਿਕਟਰ ਫਰੇਡਰਿਕ ਜੇ. ਰੋਬਰਟ ਉਪਨਹਾਈਮਰ |
ਦਸਤਖ਼ਤ | |
ਬੰਦ ਕਰੋ