ਮੀਰ ਗੁਲ ਖ਼ਾਨ ਨਸੀਰ
From Wikipedia, the free encyclopedia
ਮੀਰ ਗੁਲ ਖ਼ਾਨ ਨਸੀਰ (Urdu: میر گل خان نصیر), ਬਲੋਚਿਸਤਾਨ ਦੀ ਇੱਕ ਹਰ ਦਿਲਅਜ਼ੀਜ਼ ਸ਼ਖ਼ਸੀਅਤ ਸਨ। ਆਪ ਨੂੰ ਮੁਲਕ ਦੇ ਕਵੀ ਦਾ ਖ਼ਿਤਾਬ ਦਿੱਤਾ ਗਿਆ ਸੀ। ਆਪ ਇੱਕ ਮਕਬੂਲ ਸਿਆਸਤਦਾਨ, ਇੱਕ ਕੌਮ ਪ੍ਰਸਤ ਸ਼ਾਇਰ, ਇੱਕ ਇਤਿਹਾਸਕਾਰ ਅਤੇ ਪੱਤਰਕਾਰ ਦੀ ਹੈਸੀਅਤ ਨਾਲ ਪਹਿਚਾਣੇ ਜਾਂਦੇ ਸਨ। 6 ਦਸੰਬਰ 1983 ਨੂੰ ਮਿਡ ਈਸਟ ਹਸਪਤਾਲ ਕਰਾਚੀ ਵਿੱਚ ਕੈਂਸਰ ਨਾਲ ਉਹਨਾਂ ਦੀ ਮੌਤ ਹੋ ਗਈ।
ਵਿਸ਼ੇਸ਼ ਤੱਥ ਮੀਰ ਗੁਲ ਖ਼ਾਨ ਨਸੀਰ, ਬਲੋਚਿਸਤਾਨ ਦਾ ਪਹਿਲਾ ਸਿੱਖਿਆ ਮੰਤਰੀ ...
ਮੀਰ ਗੁਲ ਖ਼ਾਨ ਨਸੀਰ | |
---|---|
ਬਲੋਚਿਸਤਾਨ ਦਾ ਪਹਿਲਾ ਸਿੱਖਿਆ ਮੰਤਰੀ | |
ਦਫ਼ਤਰ ਵਿੱਚ 1972–1973 | |
ਤੋਂ ਪਹਿਲਾਂ | ਨਵਾਂ ਅਹੁਦਾ |
ਨਿੱਜੀ ਜਾਣਕਾਰੀ | |
ਜਨਮ | {frame 14 ਮਈ 1914 ਨੋਰਸ਼ਕੀ, ਬ੍ਰਿਟਿਸ਼ ਇੰਡੀਆ (ਅਜੋਕਾ ਬਲੋਚਿਸਤਾਨ, ਪਾਕਿਸਤਾਨ) Mir Gul Khan Nasir} |
ਮੌਤ | 6 ਦਸੰਬਰ 1983(1983-12-06) (ਉਮਰ 69) ਕਰਾਚੀ, ਪਾਕਿਸਤਾਨ thumb Mir Gul Khan Nasir} |
ਕਬਰਿਸਤਾਨ | {frame right thumb Mir Gul Khan Nasir} |
ਕੌਮੀਅਤ | ਬਲੋਚ |
ਸਿਆਸੀ ਪਾਰਟੀ | ਉਸਤਮਾਨ ਗੁਲ, ਨੈਸ਼ਨਲ ਅਵਾਮੀ ਪਾਰਟੀ |
ਮਾਪੇ |
|
ਬੰਦ ਕਰੋ